September 23, 2026

ਨਡਾਲ ਨੇ ਸਿਟਸਿਪਾਸ ਨੂੰ ਬਾਹਰ ਦਾ ਰਾਹ ਵਿਖਾਇਆ

ਰਾਫੇਲ ਨਡਾਲ ਨੇ ਮੌਜੂਦਾ ਚੈਂਪੀਅਨ ਸਟੈਫਨੋਸ ਸਿਟਸਿਪਾਸ ਨੂੰ ਬਾਹਰ ਦਾ ਰਾਹ ਵਿਖਾ ਕੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਏਟੀਪੀ ਫਾਈਨਲਜ਼ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਨਡਾਲ ਨੇ ਇੱਥੇ ਓ2 ਏਰੇਨਾ ਵਿੱਚ ਹੋਏ ਮੁਕਾਬਲੇ ਵਿੱਚ ਸਿਟਸਿਪਾਸ ਨੂੰ 6-4, 4-6, 6-2 ਸ਼ਿਕਸਤ ਦਿੱਤੀ। ਸਿਟਸਿਪਾਸ ਨੇ ਪਿਛਲੇ ਸਾਲ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਉਤਰਦਿਆਂ ਖ਼ਿਤਾਬ ਜਿੱਤ […]

ਭਾਰਤ-ਆਸਟਰੇਲੀਆ ਸੀਰੀਜ਼ ’ਚ ਗੇਂਦਬਾਜ਼ਾਂ ਦੀ ਹੋਵੇਗੀ ਫ਼ੈਸਲਾਕੁੰਨ ਭੂਮਿਕਾ : ਜ਼ਹੀਰ

ਭਾਰਤ ਦੇ ਸਭ ਤੋਂ ਸਫਲ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਕਿਹਾ ਕਿ ਆਗਾਮੀ ਆਸਟਰੇਲੀਆ ਸੀਰੀਜ਼ ’ਚ ਗੇਂਦਬਾਜ਼ ਫ਼ੈਸਲਾਕੁੰਨ ਭੂਮਿਕਾ ਨਿਭਾਉਣਗੇ। ਭਾਰਤ ਅਤੇ ਆਸਟਰੇਲੀਆ ਸੀਰੀਜ਼ ਦੇ ਅਧਿਕਾਰਤ ਜ਼ਹੀਰ ਨੇ ਕਿਹਾ, ‘‘ਆਸਟਰੇਲੀਆਈ ਪਿੱਚਾਂ ਹਮੇਸ਼ਾ ਤੋਂ ਆਪਣੀ ਉਛਾਲ ਅਤੇ ਰਫ਼ਤਾਰ ਦੇ ਲਈ ਪਛਾਣੀਆਂ ਜਾਂਦੀਆਂ ਹਨ, ਇਸ ਲਈ ਮੈਨੂੰ ਲਗਦਾ ਹੈ ਕਿ ਆਗਾਮੀ ਸੀਰੀਜ਼ ਦੇ […]