May 6, 2026

ਬਾਲ ਮੁਕੰਦ ਸ਼ਰਮਾ ਦੇ ਹਾਸਿਆਂ ਦੀ ਨਵੀਂ ਪਟਾਰੀ ‘ਵਿਚਲੀ ਗੱਲ’ 21 ਨਵੰਬਰ ਤੋਂ

ਵਰਲਡ ਪੰਜਾਬੀ ਚੈਨਲ ਵੱਲੋਂ ਨਵਾਂ ਸ਼ੋਅ ‘ਵਿਚਲੀ ਗੱਲ’ 21 ਨਵੰਬਰ ਤੋਂ ਸ਼ੁਰੂ ਹੋਵੇਗਾ। ‘ਛਣਕਾਟਾ’ ‘ਚ ਰੰਗ ਬੰਨਣ ਵਾਲੇ ਬਾਲ ਮੁਕੰਦ ਸ਼ਰਮਾ ਇਸ ਪ੍ਰੋਗਰਾਮ ਨੂੰ ਪੇਸ਼ ਕਰਨਗੇ। ਚੈਨਲ ਦੇ ਪ੍ਰਬੰਧਕ ਰਣਵੀਰ ਸੰਧੂ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਨਵੇਂ ਸ਼ੋਅ ‘ਚ ਬਾਲ ਮੁਕੰਦ ਸ਼ਰਮਾ ਸਿਆਸਤ ਨੂੰ ਮਜ਼ਾਹੀਆ ਤੜਕਾ ਲਾ ਕੇ ਪੇਸ਼ ਕਰਨਗੇ। ਕੈਨੇਡਾ ਵਿਚ ਇਸ ਸ਼ੋਅ […]

ਅਮਰੀਕਾ ਸ਼ਰਾਬ ਦੇ ਠੇਕੇ ਦੀ ਪਾਰਕਿੰਗ ‘ਚ ਚੱਲੀਆਂ ਗੋਲੀਆਂ ‘ਚ ਇੱਕ ਦੀ ਮੌਤ

ਕੈਲੀਫੋਰਨੀਆ – ਫਰਿਜ਼ਨੋ ਵਿੱਚ ਸ਼ਰਾਬ ਦੀ ਦੁਕਾਨ ਦੀ ਪਾਰਕਿੰਗ ਵਾਲੀ ਥਾਂ ‘ਤੇ ਵੀਰਵਾਰ ਰਾਤ ਨੂੰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾਂ ਦੇ ਹੋਣ ਤੇ ਰਾਤ ਤਕਰੀਬਨ 9:30 ਵਜੇ ਤੋਂ ਬਾਅਦ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਐਂਥਨੀ ਡੇਵਲ ਦੇ ਅਨੁਸਾਰ, ਅਸ਼ਲੇਨ ਅਤੇ ਮਾਰਕਸ […]

ਹਰਿਆਣਾ ਦੇ ਸਿਹਤ ਮੰਤਰੀ ਨੇ ਅੱਜ ਕੋਰੋਨਾ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ

ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਸਵਦੇਸ਼ੀ ਕੰਪਨੀ ਭਾਰਤ ਬਾਇਓਟੇਕ ਵੱਲੋਂ ਨਿਰਮਾਣਿਤ ਵੈਕਸੀਨ ਦੇ ਤੀਜੇ ਤੇ ਆਖੀਰੀ ਪੜਾਅ ਦੀ ਜਾਂਚ ਦਾ ਪਹਿਲਾ ਇੰਜੈਕਸ਼ਨ ਲਗਵਾਇਆ| ਸ੍ਰੀ ਵਿਜ ਟ੍ਰਾਇਲ ਵਿਚ ਬਤੌਰ ਵਾਲੰਟਿਅਰ ਇੰਜੈਕਸ਼ਨ ਲਗਵਾਉਣ ਵਾਲੇ ਪਹਿਲੇ ਮੰਤਰੀ ਬਣ ਗਏ ਹਨ|ਸ੍ਰੀ ਵਿਜ ਨੇ ਕਿਹਾ ਕਿ ਹਿੰਦੂਸਤਾਨ ਦੇ ਲਈ ਇਹ ਮਾਣ ਦਾ ਵਿਸ਼ਾ ਹੈ ਕਿ […]