August 30, 2026

ਭਾਰਤ ਕੋਲ ਆਸਟ੍ਰੇਲੀਆ ਨੂੰ ਹਰਾਉਣ ਦਾ ਵਧੀਆ ਮੌਕਾ : ਰਮੀਜ਼

ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਦਾ ਮੰਨਣਾ ਹੈ ਕਿ ਅਗਲੀ ਟੈਸਟ ਸੀਰੀਜ਼ ‘ਚ ਭਾਰਤ ਕੋਲ ਆਸਟ੍ਰੇਲੀਆ ਨੂੰ ਫਿਰ ਹਰਾਉਣ ਦਾ ‘ਕਾਫੀ ਵਧੀਆ ਮੌਕਾ’ ਹੈ ਕਿਉਂਕਿ ਮੇਜ਼ਬਾਨ ਟੀਮ ਦੀ ਇਸ ਹਾਈ ਪ੍ਰੋਫਾਈਲ ਸੀਰੀਜ਼ ਲਈ ਪੂਰੀ ਤਰ੍ਹਾਂ ਨਾਲ ਗੇਂਦਬਾਜ਼ਾਂ ਮੁਤਾਬਕ ਪਿਚ ਤਿਆਰ ਕਰਨ ਦੀ ਉਮੀਦ ਨਹੀਂ ਹੈ। ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਤੋਂ ਏਡੀਲੇਡ ‘ਚ […]

ਜੋਕੋਵਿਚ ਨੂੰ ਹਰਾ ਕੇ ਮੇਦਵੇਦੇਵ ਏ. ਟੀ. ਪੀ. ਫਾਈਨਲਸ ਦੇ ਆਖਰੀ-4 ਚ

ਡੇਨੀਅਲ ਮੇਦਵੇਦੇਵ ਨੇ ਸਤ੍ਰਾਂਤ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ‘ਚ 5 ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਖਿਲਾਫ ਇਕਤਰਫਾ ਜਿੱਤ ਦੇ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਮੇਦਵੇਦੇਵ ਨੇ ਜੋਕੋਵਿਚ ਨੂੰ ਸਿੱਧੇ ਸੈਟਾਂ ‘ਚ 6-3, 6-3 ਨਾਲ ਹਰਾ ਕੇ ਗਰੁੱਪ ਪੜਾਅ ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪਿਛਲੇ ਸਾਲ ਡੈਬਿਊ ਕਰਦੇ ਹੋਏ ਆਪਣੇ ਤਿੰਨੇ ਗਰੁੱਪ ਮੈਚ […]

ਮੁੰਬਈ ਹਮਲੇ ਦੇ ਮਾਸਟਰ ਮਾਇੰਡ ਹਾਫੀਜ਼ ਸਈਦ ਨੂੰ 10 ਸਾਲ ਦੀ ਸਜ਼ਾ

ਲਾਹੌਰ – ਪਾਕਿਸਤਾਨ ਦੀ ਐਂਟੀ ਟੈਰਰਿਜ਼ਮ ਕੋਰਟ ਨੇ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਹਾਫਿਜ਼ ਸਈਦ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਹਾਫਿਜ਼ ਸਈਦ ਮੁੰਬਈ ਹਮਲੇ ਦਾ ਮੁੱਖ ਆਰੋਪੀ ਹੈ। ਇਸ ਹਮਲੇ ਚ 166 ਲੋਕਾਂ ਦੀ […]