May 8, 2026

ਐਮਰਜੈਂਸੀ ਕਰਮਚਾਰੀਆਂ ਨੇ ਬਾਈਡੇਨ ਨਾਲ ਮੁਲਾਕਾਤ ਦੌਰਾਨ ਕੀਤੀ ਹੋਰ ਸੁਰੱਖਿਆ ਉਪਕਰਣਾਂ ਦੀ ਬੇਨਤੀ

ਫਰਿਜ਼ਨੋ – ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਆਪਣਾ ਅਹੁਦਾ ਸੰਭਾਲ ਲੈਣ ਤੋਂ ਬਾਅਦ ਕੋਰੋਨਾਂ ਮਹਾਂਮਾਰੀ ਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਹੋਵੇਗਾ। ਉਸ ਤੋਂ ਪਹਿਲਾਂ ਉਹਨਾਂ ਨੇ ਬੁੱਧਵਾਰ ਨੂੰ ਅੱਗ ਬੁਝਾਊ ਅਮਲੇ , ਨਰਸਾਂ ਅਤੇ ਕੇਅਰ ਵਰਕਰਾਂ ਨਾਲ ਮਿਲਣੀ ਦੌਰਾਨ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਉਪਕਰਣਾਂ, ਟੈਸਟਾਂ ਅਤੇ ਸੰਪਰਕ ਟਰੇਸਿੰਗ ਦੀ ਗੰਭੀਰ ਘਾਟ […]

ਸਿੱਧੂ ਮੁਸੇਵਾਲਾ ਨੂੰ ਨੋਟਿਸ ਜਾਰੀ

ਚੰਡੀਗੜ੍ਹ – ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਵਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਬਾਈ ਬਾਈ ਵਿੱਚ ਮੁਰਗਿਆਂ ਦੀ ਲੜਾਈ ਦਿਖਾਉਣ ਸੰਬੰਧੀ ਗਾਇਕ ਸਿੱਧੂ ਮੂਸੇਵਾਲਾ ਅਤੇ ਟਰੂ ਮੇਕਰਜ ਅਂਡ ਗੋਲਡ ਮੀਡੀਆ ਇੰਟਰਟੇਨਮਂਟ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ| ਸਮਾਜਸੇਵੀ ਆਗੂ ਪੰਡਤ ਰਾਓ ਧਰਨੇਵਰ ਨੇ ਦਸਿਆ ਕਿ ਸਿੱਧੂ ਮੂਸੇਵਾਲਾ ਦੇ ਗਾਣੇ ਬਾਈ ਬਾਈ ਦੀ ਵੀਡੀਓ […]

ਜੰਮੂ ਦੇ ਨਗਰੋਟਾ ਵਿੱਚ ਮੁਕਾਬਲੇ ਦੌਰਾਨ 4 ਅੱਤਵਾਦੀ ਢੇਰ

ਨਗਰੋਟਾ – ਜੰਮੂ ਜ਼ਿਲ੍ਹੇ ਦੇ ਨਗਰੋਟਾ ਇਲਾਕੇ ਵਿਚ ਅੱਤਵਾਦ ਖ਼ਿਲਾਫ਼ ਆਪਰੇਸ਼ਨ ਵਿਚ ਸੁਰੱਖਿਆ ਫ਼ੌਜ ਨੂੰ ਵੱਡੀ ਸਫਲਤਾ ਮਿਲੀ ਹੈ| ਅੱਜ ਤੜਕੇ ਐਨਕਾਊਂਟਰ ਵਿਚ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਟਰੱਕ ਵਿਚ ਸਵਾਰ ਹੋ ਕੇ ਆਏ ਸਨ| ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਫੌਜ ਨੇ ਖ਼ੁਫੀਆ ਰਿਪੋਰਟ ਮਿਲਣ ਤੋਂ ਬਾਅਦ […]