ਆਰੀਅਨਜ਼ ਨੂੰ ਏਸ਼ੀਅਨ ਅਚੀਵਰਜ਼ ਅਵਾਰਡ 2020 ਵਿੱਚ “ਪੰਜਾਬ ਵਿੱਚ ਸਰਬੋਤਮ ਪ੍ਰਾਈਵੇਟ ਲਾਅ ਕਾਲਜ” ਦਾ ਪੁਰਸਕਾਰ ਮਿਲਿਆ
ਸੁਰੇਸ਼ ਪ੍ਰਭੂ, ਪ੍ਰਤਾਪ ਚੰਦਰ ਸਾਰੰਗੀ ਅਤੇ ਫੱਗਣ ਸਿੰਘ ਕੁਲਾਸਤੇ ਸਮੇਤ ਕੇਂਦਰੀ ਮੰਤਰੀ ਮੌਜੂਦ ਸਨ। ਮੁਹਾਲੀ – ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ ਨੇੜੇ ਚੰਡੀਗ਼ੜ ਨ੍ਵੰ ““ਪੰਜਾਬ ਦੇ ਸਰਬੋਤਮ ਪ੍ਰਾਈਵੇਟ ਲਾਅ ਕਾਲਜ”” ਲਈ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਆਰੀਅਨਜ਼ ਗਰੁੱਪ ਆਫ਼ ਕਾਲੇਜਿਸ ਦੇ ਚੇਅਰਮੈਨ, ਡਾ: ਅੰਸ਼ੂ ਕਟਾਰੀਆ ਨੂੰ ਇਕ ਵਰਚੁਅਲ ਅਵਾਰਡ ਸਮਾਰੋਹ ਵਿਚ ਦਿੱਤਾ ਗਿਆ। ਇਸ ਮੌਕੇ […]




