ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਤਿੰਨ ਮਹਾਨ ਹਸਤੀਆਂ ਅਤੇ ਪ੍ਰਸਿੱਧ ਸਾਹਿਤਕਾਰਾਂ ਦੀ ਪ੍ਰਤੀਮਾਵਾਂ ਦਾ ਉਦਘਾਟਨ ਕੀਤਾ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਤਿੰਨ ਮਹਾਨ ਹਸਤੀਆਂ ਅਤੇ ਪ੍ਰਸਿੱਧ ਸਾਹਿਤਕਾਰਾਂ ਮਹਾਕਵੀ ਸੂਰਦਾਸ, ਬਾਬੂ ਬਾਲਕੁਕੁੰਦ ਗੁਪਤ ਅਤ ਸੂਰਿਅਕਵੀ ਪੰਡਤ ਲਖਮੀਚੰਦ ਦੀ ਪ੍ਰਤੀਮਾਵਾਂ ਦਾ ਉਦਘਾਟਨ ਕੀਤਾ| ਮੁੱਖ ਮੰਤਰੀ ਨੇ ਯੁਵਾ ਪੀੜੀ ਤੋਂ ਇੰਨ੍ਹਾਂ ਮਹਾਨ ਹਸਤੀਆਂ ਵੱਲੋਂ ਦਿਖਾਏ ਗਏ ਮਾਰਗ ਦਾ ਅਨੁਸਰਣ ਕਰਨ ਅਤੇ ਸਾਡਾ ਸਾਲਾਂ ਪੁਰਾਣਾ ਖੁਸ਼ਹਾਲ ਸਭਿਆਚਾਰ ਅਤੇ ਪਰੰਪਰਾ ਨੂੰ […]




