ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਬਣਨ ਨਾਲ ਭਾਰਤ ਤੇ ਪੈਣ ਵਾਲੇ ਪ੍ਰਭਾਵ
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਭਾਰਤ ਸਰਕਾਰ ਨੇ ਕਿਸੇ ਇੱਕ ਉਮੀਦਵਾਰ ਦਾ ਪੱਖ ਨਹੀਂ ਲਿਆ ਅਤੇ ਆਪਣੀ ਨਿਰਪੱਖਤਾ ਬਣਾਈ ਰੱਖੀ| ਇਹ ਬਹੁਤ ਹੀ ਅਕਲਮੰਦੀ ਭਰਿਆ ਕਦਮ ਸੀ| ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰੱਖਿਆ ਅਤੇ ਵਿਦੇਸ਼ ਮੰਤਰੀ ਨੇ ਇਸ ਚੋਣ-ਅਭਿਆਨ ਦੇ ਦੌਰਾਨ ਭਾਰਤ ਆ ਕੇ ਇੱਕ ਮਹੱਤਵਪੂਰਣ ਸਾਮਰਿਕ ਸਮਝੌਤਾ ਵੀ ਕੀਤਾ ਪਰ ਕਿਸੇ ਵੀ ਭਾਰਤੀ ਨੇਤਾ ਨੇ ਇਸ […]




