June 19, 2026

ਨੌਜੁਆਨਾਂ ਨੂੰ ਉਦਮੀ ਵੱਜੋਂ ਆਤਮਨਿਰਭਰ ਬਣਾਉਣ ਲਈ ਰਿਟੇਲ ਐਕਸਪੇਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ – ਮੁੱਖ ਮੰਤਰੀ

ਚੰਡੀਗੜ – ਨੌਜੁਆਨਾਂ ਨੂੰ ਉਦਮੀ ਵੱਜੋਂ ਵਿਕਸਿਤ ਕਰਕੇ ਆਤਮਨਿਰਭਰ ਬਣਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 11 ਫਰਵਰੀ, 2021 ਨੂੰ ਪੰਡਿਤ ਦੀਨ ਦਯਾਲ ਉਪਾਧਿਏ ਦੀ ਜੈਯੰਤੀ ‘ਤੇ ਰਿਟੇਲ ਐਕਸਪੇਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ| ਇਸ ਦੇ ਤਹਿਤ ਸੂਬੇ ਵਿਚ 2000 ਰਿਟੇਲ ਆਊਟਲੇਟ ਖੋਲੇ ਜਾਣਗੇ| ਸੂਬਾ ਸਰਕਾਰ ਦੀ ਸੋਚ ਅੰਤਯੋਦਯ ਦੀ ਭਾਵਨਾ ਅਨੁਸਾਰ ਹਰਿਆਣਾ ਦੇ ਆਖਰੀ […]