August 21, 2026

ਮੁੰਬਈ ਬਣਿਆ 5ਵੀਂ ਬਾਰ ਚੈਂਪੀਅਨ, ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ

ਟ੍ਰੇਂਟ ਬੋਲਟ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਰੋਹਿਤ ਸ਼ਰਮਾ ਦੀ ਕਪਤਾਨੀ ਪਾਰੀ ਨਾਲ ਮੁੰਬਈ ਇੰਡੀਅਨਜ਼ ਨੇ ਆਪਣੀ ਬਾਦਸ਼ਾਹਤ ਬਰਕਰਾਰ ਰੱਖਦੇ ਹੋਏ ਦਿੱਲੀ ਕੈਪੀਟਲਸ ਨੂੰ ਮੰਗਲਵਾਰ ਨੂੰ ਇੱਥੇ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਖਿਤਾਬ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਤਰੀ ਦਿੱਲੀ […]

ਬੋਲਟ ਨੇ ਪਹਿਲੇ ਓਵਰ ਚ ਵਿਕਟ ਹਾਸਲ ਕਰ ਬਣਾਇਆ ਅਨੋਖਾ ਰਿਕਾਰਡ

ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਦਿੱਲੀ ਕੈਪੀਟਲਸ ਵਿਰੁੱਧ ਫਾਈਨਲ ਮੈਚ ‘ਚ ਇਕ ਫਿਰ ਬਾਰ ਫਿਰ ਤੋਂ ਆਪਣਾ ਜਾਦੂ ਦਿਖਾਉਂਦੇ ਹੋਏ ਪਹਿਲੇ ਹੀ ਓਵਰ ‘ਚ ਵਿਕਟ ਹਾਸਲ ਕੀਤਾ। ਬੋਲਟ ਇਸ ਸੀਜ਼ਨ ‘ਚ ਪਹਿਲੇ ਹੀ ਓਵਰ ‘ਚ ਹੁਣ ਤੱਕ 8 ਵਿਕਟਾਂ ਹਾਸਲ ਕਰ ਚੁੱਕੇ ਹਨ, ਜੋਕਿ ਆਪਣੇ ਆਪ ‘ਚ ਇਕ ਵੱਡਾ ਰਿਕਾਰਡ ਹੈ। ਖਾਸ […]

ਅਮਰੀਕਾ ਕੋਵਿਡ -19 ਟੀਕਾ ਪਹਿਲੇ ਵਿਸ਼ਲੇਸ਼ਣ ਵਿਚ 90 ਪ੍ਰਤੀਸ਼ਤ ਪ੍ਰਭਾਵਸ਼ਾਲੀ

ਫਰਿਜ਼ਨੋ – ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਟੀਕਾ ਇਜ਼ਾਦ ਕਰਨ ਵਿੱਚ ਲੱਗੀ ਡਰੱਗ ਕੰਪਨੀ ਫਾਈਜ਼ਰ ਨੇ ਸੋਮਵਾਰ ਨੂੰ ਕਿਹਾ ਕਿ ਇਸਦੇ ਮੁੱਢਲੇ ਪ੍ਰੀਖਣ ਤੋਂ ਪਤਾ ਚਲਿਆ ਹੈ ਕਿ ਕੋਵਿਡ -19 ਲਈ ਇਸ ਦੇ ਟੀਕੇ ਲਾਗ ਨੂੰ ਰੋਕਣ ਲਈ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਹਨ। ਫਾਰਮਾ ਸਿਟੀਕਲ ਫਾਈਜ਼ਰ ਅਤੇ ਇਸਦੀ ਜਰਮਨ ਸਾਂਝੇਦਾਰ ਬਾਇਓਨਟੈਕ ਐਸ […]