May 11, 2026

ਚੋਣਾਂ ਤੇ ਪਹਿਲਾਂ ਓਬਾਮਾ ਨੇ ਟਰੰਪ ਵਿਰੁੱਧ ਜੰਮ ਕੇ ਕੱਢੀ ਭੜਾਸ,ਹਰ ਨੀਤੀ ਦਿੱਤੀ ਫੇਲ ਕਰਾਰ

ਫਰਿਜ਼ਨੋ – ਅਮਰੀਕਾ ਵਿੱਚ ਚੋਣਾਂ ਦਾ ਅਖਾੜਾ ਮਘਿਆ ਹੋਣ ਕਰਕੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਸਿਖਰਾਂ ਤੇ ਹਨ। ਇਸੇ ਚੋਣ ਪ੍ਰਚਾਰ ਦੇ ਹਿੱਸੇ ਵਜੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਫਿਲਾਡੇਲਫੀਆ ਵਿੱਚ ਰਾਸ਼ਟਰਪਤੀ ਦੇ ਚਾਰ ਸਾਲਾਂ ਦੇ ਕਾਰਜਕਾਲ ਬਾਰੇ ਵੇਰਵੇ ਦਿੱਤੇ। ਜਿਸ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ ਸ਼ਬਦਾਂ ਦੇ ਸਿੱਧੇ ਵਾਰ ਵੀ ਕੀਤੇ। ਇਸ ਮੁਹਿੰਮ ਵਿੱਚ ਓਬਾਮਾ […]

ਗੇਂਦਬਾਜ਼ ਦੇ ਸਿਰ ਦੇ ਉੱਪਰੋਂ ਸ਼ਾਟ ਮਾਰਨਾ ਬੇਹੱਦ ਪਸੰਦ: ਐਰੋਨ ਫਿੰਚ

ਰਾਇਲ ਚੈਲੇਂਜਰਸ ਬੈਂਗਲੁਰੂ ਵਲੋਂ ਬਤੋਰ ਓਪਨਰ ਮੈਦਾਨ ‘ਚ ਉੱਤਰ ਰਹੇ ਐਰੋਨ ਫਿੰਚ ਨੇ ਕੋਲਕਾਤਾ ਟੀਮ ਖ਼ਿਲਾਫ਼ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਗੇਂਦਬਾਜ਼ਾਂ ਦੇ ਸਿਰ ਦੇ ਉੱਪਰੋਂ ਸ਼ਾਟ ਮਾਰਨ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਨੂੰ ਪਸੰਦ ਹੈ। ਫਿੰਚ ਨੇ ਕਿਹਾ- ਅਸੀਂ ਸ਼ਾਰਜਾਹ ‘ਚ ਹਾਂ। ਇੱਥੇ ਦੀ ਵਿਕਟ ਹੁਣ […]

ਗਾਇਕ ਦਲਜੀਤ ਚਾਹਲ ਅਤੇ ਨਿਸ਼ਵਾਨ ਭੁੱਲਰ ਕਿਸਾਨਾਂ ਦੇ ਧਰਨੇ ਵਿੱਚ ਪੁੱਜਣਗੇ ਮਾਹਮੂਜੋਈਆ ਟੌਲ ਪਲਾਜ਼ਾ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਉਪਰ ਦੁਨੀਆਂ ਭਰ ਵਿੱਚ ਫੇਮਸ ਪੰਜਾਬੀ ਗਾਇਕ ਦਲਜੀਤ ਚਾਹਲ ਅਤੇ ਨਿਸ਼ਵਾਨ ਭੁੱਲਰ ਕੱਲ੍ਹ 22 ਅਕਤੂਬਰ ਨੂੰ ਫਿਰੋਜ਼ਪੁਰ ਫਾਜ਼ਿਲਕਾ ਜਰਨੈਲੀ ਸੜਕ ਉਪਰ ਸਥਿਤ ਟੋਲ ਪਲਾਜ਼ਾ ਮਾਹਮੂਜੋਈਆ ਉਪਰ ਚੱਲ ਰਹੇ ਕਿਸਾਨਾਂ ਦੇ ਧਰਨੇ ਵਿਚ […]