ਭਾਰਤ ਦੌਰਾ ਡੂ ਪਲੇਸਿਸ ਦੀ ਦੱਖਣੀ ਅਫਰੀਕਾ ਟੀਮ ’ਚ ਵਾਪਸੀ
ਖੱਬੇ ਹੱਥ ਦੇ ਸਪਿੰਨਰ ਜੌਰਜ ਲਿੰਡੇ ਧਰਮਸ਼ਾਲਾ ਵਿੱਚ 12 ਮਾਰਚ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਲੜੀ ਲਈ ਦੱਖਣੀ ਅਫਰੀਕਾ ਦੀ ਟੀਮ ਵਿੱਚ ਇੱਕਲੌਤਾ ਨਵਾਂ ਚਿਹਰਾ ਹੋਵੇਗਾ, ਜਦਕਿ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਦੀ ਟੀਮ ਵਿੱਚ ਵਾਪਸੀ ਹੋਈ ਹੈ। ਡੂ ਪਲੇਸਿਸ ਦੀ ਕਪਤਾਨੀ ਵਿੱਚ ਦੱਖਣੀ ਅਫਰੀਕਾ ਦੀ ਟੀਮ ਨਮੋਸ਼ੀਜਨਕ […]




