ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਮੁੜ ‘ਗ੍ਰੇਅ ਲਿਸਟ’ ਵਿੱਚ ਰੱਖਿਆ
ਚੀਨ, ਮਲੇਸ਼ੀਆ ਤੇ ਤੁਰਕੀ ਨੇ ਬਲੈਕ ਲਿਸਟ ਹੋਣ ਤੋਂ ਬਚਾਇਆ ਨਵੀਂ ਦਿੱਲੀ – ਅੱਤਵਾਦ ਦੀ ਪੁਸ਼ਤ ਪਨਾਹੀ ਕਰਨ ਦੇ ਇਲਜ਼ਾਮ ‘ਚ ਘਿਰਿਆ ਪਾਕਿਸਤਾਨ ਇੱਕ ਵਾਰ ਫਿਰ ਬਲੈਕ–ਲਿਸਟ ਹੋਣ ਤੋਂ ਬੱਚ ਗਿਆ ਹੈ। ਇਸ ਵਾਰ ਚੀਨ, ਮਲੇਸ਼ੀਆ ਤੇ ਤੁਰਕੀ ਦੀ ਹਮਾਇਤ ਨੇ ਉਸ ਨੂੰ ਬਚਾ ਲਿਆ। ਵਿਸ਼ਵ ਅੱਤਵਾਦ ਉੱਤੇ ਚੌਕਸ ਨਜ਼ਰ ਰੱਖਣ ਵਾਲੀ ਕੌਮਾਂਤਰੀ ਇਕਾਈ ‘ਫ਼ਾਈਨੈਂਸ਼ੀਅਲ […]




