May 11, 2026

ਜਿੱਤ ਮਗਰੋਂ ਬੰਗਲਾਦੇਸ਼ ਦਾ ਵਤੀਰਾ ਗਲਤ ਸੀ: ਗਰਗ

ਭਾਰਤੀ ਅੰਡਰ-19 ਕ੍ਰਿਕਟ ਟੀਮ ਦੇ ਕਪਤਾਨ ਪ੍ਰਿਯਮ ਗਰਗ ਨੇ ਕਿਹਾ ਕਿ ਪਹਿਲਾ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਣ ਮਗਰੋਂ ਬੰਗਲਾਦੇਸ਼ ਦੇ ਖਿਡਾਰੀਆਂ ਦਾ ਵਿਵਹਾਰ ਗਲਤ ਸੀ। ਐਤਵਾਰ ਨੂੰ ਫਾਈਨਲ ਵਿੱਚ ਭਾਰਤ ਨੂੰ ਹਰਾਉਣ ਮਗਰੋਂ ਕੁਝ ਬੰਗਲਾਦੇਸ਼ੀ ਕ੍ਰਿਕਟਰਾਂ ਨੇ ਜਿੱਤ ਦੇ ਜਸ਼ਨ ਮਨਾਉਣ ਸਮੇਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਹਾਲਾਂਕਿ ਬੰਗਲਾਦੇਸ਼ ਦੇ ਕਪਤਾਨ ਅਕਬਰ ਅਲੀ ਨੇ […]

ਨਿਊਜ਼ੀਲੈਂਡ ਚ ਮੈਦਾਨਾਂ ਨੂੰ ਸਮਝਣਾ ਬੇਹੱਦ ਜ਼ਰੂਰੀ : ਠਾਕੁਰ

ਭਾਰਤੀ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਕਿਹਾ ਕਿ ਨਿਊਜ਼ੀਲੈਂਡ ‘ਚ ਸਫਲ ਹੋਣ ਲਈ ਮੈਦਾਨ ਨੂੰ ਸਮਝਣਾ ਅਤੇ ਤੇਜ਼ ਹਵਾਵਾਂ ਦੇ ਮੁਤਾਬਕ ਗੇਂਦਬਾਜ਼ੀ ਕਰਨਾ ਬੇਹੱਦ ਜ਼ਰੂਰੀ ਹੈ। ਠਾਕੁਰ ਨੇ ਕਿਹਾ, ”ਨਿਊਜ਼ੀਲੈਂਡ ਜਿਹੇ ਮੈਦਾਨ ਕਿਤੇ ਨਹੀਂ ਹਨ। ਇਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ। ਹਰ ਮੈਚ ‘ਚ ਗੇਂਦਬਾਜ਼ ਨੂੰ ਆਪਣੀ ਰਣਨੀਤੀ ਬਦਲਣੀ ਪੈਂਦੀ ਹੈ। ਆਕਲੈਂਡ ‘ਚ ਸਾਹਮਣੇ ਦੀ ਬਾਊਂਡਰੀ […]

ਫਾਰਮਾ ਮਾਹਰ ਡਾ: ਸ਼ਰੂਤੀ ਵਾਲੀਆ ਨੇ ਆਰੀਅਨਜ਼ ਕਾਲਜ ਆਫ਼ ਫਾਰਮੇਸੀ ਵਿੱਚ ਜੋਈਨ ਕੀਤਾ

ਮੋਹਾਲੀ – ਮਸ਼ਹੂਰ ਫਾਰਮਾਸਿਸਟ, ਡਾ. ਸ਼ਰੂਤੀ ਸਵਰਾਜ ਵਾਲੀਆ ਨੇ ਹਾਲ ਹੀ ਵਿੱਚ ਆਰੀਅਨਜ਼ ਕਾਲੇਜ ਆਫ਼ ਫਾਰਮੇਸੀ, ਰਾਜਪੁਰਾ, ਨੇੜੇ ਚੰਡੀਗੜ ਵਿੱਚ ਪ੍ਰਿੰਸੀਪਲ ਵਜੋਂ ਜੋਈਨ ਕੀਤਾ।ਡਾ. ਸ਼ਰੂਤੀ ਨੇ ਪਿਛਲੇ 16 ਸਾਲਾਂ ਦੇ ਆਪਣੇ ਤਜ਼ਰਬੇ ਦੌਰਾਨ ਫਾਰਮਾਸਿਯੂਟੀਕਲ ਉਦਯੋਗ ਦੇ ਖੋਜ ਅਤੇ ਵਿਕਾਸ ਅਤੇ ਅਕਾਦਮਿਕਾਂ ਦੋਵਾਂ ਵਿੱਚ ਨਾਮ ਕਮਾਇਆ ਹੈ। ਡਾ: ਸ਼ਰੂਤੀ ਨੇ ਬੋਲਦਿਆਂ ਕਿਹਾ, “ਮੈਂ ਆਰੀਅਨਜ਼ ਦੇ ਫਾਰਮੇਸੀ […]