May 11, 2026

ਭਾਰਤੀ ਮੂਲ ਦੇ ਆਇਰਿਸ਼ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਬਹੁਮੱਤ ਤੋਂ ਖੁੰਝੀ

ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਦੀ ਪਾਰਟੀ ਨੂੰ ਆਮ ਚੋਣਾਂ ਵਿਚ ਝਟਕਾ ਲੱਗਾ ਹੈ ਤੇ ਉਨ੍ਹਾਂ ਦੀ ਲਿਬਰਲ-ਕੰਜ਼ਰਵੇਟਿਵ ਫਾਈਨ ਗੇਲ ਪਾਰਟੀ ਤੀਜੀ ਥਾਂ ’ਤੇ ਰਹੀ ਹੈ, ਜਦਕਿ ਰਾਸ਼ਟਰਵਾਦੀ ਪਾਰਟੀ ਸਿਨ ਫੀਨ ਉੱਭਰ ਕੇ ਪਹਿਲੀ ਥਾਂ ’ਤੇ ਆ ਗਈ ਹੈ। ਐਤਵਾਰ ਦੇਰ ਰਾਤ ਆਏ ਨਤੀਜਿਆਂ ’ਚ ਕੰਜ਼ਰਵੇਟਿਵ ਧਿਰ ਫਿਆਨਾ ਫੇਲ ਦੂਜੀ ਥਾਂ […]

ਆਸਕਰ ਵਿਚ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਸਿਰਜਿਆ ਇਤਿਹਾਸ

ਸਮਾਜਿਕ ਨਾ-ਬਰਾਬਰੀ ’ਤੇ ਤਿੱਖਾ ਵਿਅੰਗ ਕਰਦੀ ਕੋਰਿਆਈ ਫ਼ਿਲਮ ‘ਪੈਰਾਸਾਈਟ’ ਨੇ ਬਿਹਤਰੀਨ ਫ਼ਿਲਮ ਦਾ ਆਸਕਰ ਐਵਾਰਡ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਸਰਵੋਤਮ ਫ਼ਿਲਮ ਦਾ ਖ਼ਿਤਾਬ ਜਿੱਤਣ ਵਾਲੀ ਇਹ ਪਹਿਲੀ ਗ਼ੈਰ ਅੰਗਰੇਜ਼ੀ ਫ਼ਿਲਮ ਹੈ। ਬੌਂਗ ਜੂਨ ਹੋ ਦੀ ਫ਼ਿਲਮ ਨੇ ਸਬ-ਟਾਈਟਲ ਦਾ ਅੜਿੱਕਾ ਪਾਰ ਕਰ ਕੇ ਬਿਹਤਰੀਨ ਨਿਰਦੇਸ਼ਕ ਤੇ ਪਟਕਥਾ ਦਾ ਐਵਾਰਡ ਵੀ ਹਾਸਲ ਕੀਤਾ ਹੈ। […]

ਭਾਰਤ-ਨਿਊਜ਼ੀਲੈਂਡ ਵਿਚਾਲੇ ਆਖਰੀ ਮੈਚ ਅੱਜ

ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੈਚ ਵਿੱਚ ਸਾਖ ਬਚਾਉਣ ਲਈ ਉੱਤਰੇਗੀ ਅਤੇ ਉਸਦੀ ਕੋਸ਼ਿਸ਼ ‘ਵ੍ਹਾਈਟਵਾਸ਼’ ਤੋਂ ਬਚਣ ਦੀ ਹੋਵੇਗੀ। ਮੈਚ 11 ਫਰਵਰੀ ਨੂੰ ਮਾਊਂਟ ਮੌਨਗਾਨੂਈ ’ਚ ਖੇਡਿਆ ਜਾਵੇਗਾ।ਦੂਜੇ ਪਾਸੇ ਨਿਊਜ਼ੀਲੈਂਡ ਦੀ ਨਜ਼ਰ ਆਖਰੀ ਮੈਚ ਜਿੱਤ ਕੇ ਲੜੀ ਵਿੱਚ ‘ਕਲੀਨ ਸਵੀਪ’ ਕਰਨ ’ਤੇ ਹੋਵੇਗੀ।ਕਪਤਾਨ ਕੇਨ ਵਿਲੀਅਮਸਨ ਦੇ ਸੱਟ ਕਾਰਨ ਬਾਹਰ ਹੋਣ […]