ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾਇਆ
ਸਮ੍ਰਿਤੀ ਮੰਧਾਨਾ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਅੱਜ ਸੱਤ ਵਿਕਟਾਂ ਨਾਲ ਹਰਾ ਕੇ ਤਿਕੋਣੀ ਟੀ-20 ਲੜੀ ਵਿੱਚ ਵਾਪਸੀ ਦੀਆਂ ਉਮੀਦ ਬਰਕਰਾਰ ਰੱਖੀਆਂ ਹਨ। ਆਸਟਰੇਲੀਆ ਨੇ ਪੰਜ ਵਿਕਟਾਂ ’ਤੇ 173 ਦੌੜਾਂ ਬਣਾਈਆਂ, ਜਿਸ ਵਿੱਚ ਐਸ਼ਲੇ ਗਾਰਡਨਰ ਦੀਆਂ 57 ਗੇਂਦਾਂ ’ਤੇ 93 ਦੌੜਾਂ ਵੀ ਸ਼ਾਮਲ ਹਨ। ਮੈਗ ਲੈਨਿੰਗ ਨੇ 22 ਗੇਂਦਾਂ ਵਿੱਚ 37 […]




