May 11, 2026

ਸ਼੍ਰੀਲੰਕਾਈ ਪੀ. ਐੱਮ. ਨੂੰ ਮਿਲੇ ਮੋਦੀ, ਆਪਸੀ ਸਹਿਯੋਗ ਤੇ ਹੋਈ ਚਰਚਾ

ਭਾਰਤ ਦੌਰੇ ‘ਤੇ ਆਏ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਅੱਜ ਭਾਵ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਸ਼੍ਰੀਲੰਕਾ ਵਿਚ ਸੰਯੁਕਤ ਆਰਥਿਕ ਪ੍ਰਾਜੈਕਟਾਂ ‘ਤੇ ਹੋਰ ਆਪਸੀ ਆਰਥਿਕ, ਵਪਾਰਕ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ‘ਤੇ ਵੀ ਸਲਾਹ-ਮਸ਼ਵਰਾ ਕੀਤਾ ਗਿਆ। ਇਸ ਦੌਰਾਨ ਮੋਦੀ ਨੇ ਕਿਹਾ ਕਿ ਅੱਤਵਾਦ ਸਾਡੇ […]

ਨਿਊਜ਼ੀਲੈਂਡ ਨੂੰ ਮੈਚ ਫ਼ੀਸ ਦਾ 60 ਫ਼ੀਸਦੀ ਜੁਰਮਾਨਾ

ਨਿਊਜ਼ੀਲੈਂਡ ਦੀ ਟੀਮ ਨੂੰ ਅੱਜ ਇੱਥੇ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਧੀਮੀ ਓਵਰ ਗਤੀ ਨਾਲ ਗੇਂਦਬਾਜ਼ੀ ਕਰਨ ਕਾਰਨ ਮੈਚ ਫ਼ੀਸ ਦਾ 60 ਫ਼ੀਸਦੀ ਜੁਰਮਾਨਾ ਕੀਤਾ ਗਿਆ। ਮੈਚ ਰੈਫਰੀ ਕ੍ਰਿਸ ਬਰੌਡ ਨੇ ਟੌਮ ਲੈਥਮ ਦੀ ਨੂੰ ਇਹ ਜੁਰਮਾਨਾ ਇਸ ਲਈ ਲਾਇਆ ਕਿਉਂਕਿ ਟੀਮ ਨੇ ਤੈਅ ਸਮੇਂ ਵਿੱਚ ਤਿੰਨ ਓਵਰ ਘੱਟ ਸੁੱਟੇ ਸਨ। ਘੱਟ ਤੋਂ ਘੱਟ […]

ਨਿਊਜ਼ੀਲੈਂਡ ਨੇ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ

ਨਿਊਜ਼ੀਲੈਂਡ ਨੇ ਰੋਸ ਟੇਲਰ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੂੰ ਲਗਾਤਾਰ ਦੂਜੇ ਇੱਕ ਰੋਜ਼ਾ ਵਿੱਚ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾਈ। ਨਿਊਜ਼ੀਲੈਂਡ ਨੇ ਪਹਿਲਾ ਇੱਕ ਰੋਜ਼ਾ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ। ਕਿਵੀ ਟੀਮ ਨੇ ਸਾਲ 2014 ਮਗਰੋਂ ਪਹਿਲੀ […]