ਲਾਥਮ ਨੇ ਭਾਰਤ ਤੋਂ ਲੈਅ ਖੋਹੀ ਕੋਹਲੀ
ਰੌਸ ਟੇਲਰ ਨੇ ਭਾਵੇਂ ਸੈਂਕੜਾ ਜੜਿਆ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਅੱਜ ਇੱਥੇ ਪਹਿਲੇ ਮੈਚ ’ਚ ਟੌਮ ਲਾਥਮ ਨੇ 48 ਗੇਂਦਾਂ ’ਚ 69 ਦੌੜਾਂ ਬਣਾ ਕੇ ਉਨ੍ਹਾਂ ਦੀ ਟੀਮ ਦੀ ਲੈਅ ਖੋਹ ਲਈ। ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, ‘ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸੀਂ ਸੋਚਿਆ ਸੀ ਕਿ 348 ਦੌੜਾਂ ਦਾ ਟੀਚਾ […]




