October 1, 2026

ਸਵਾਲਾਂ ਤੋਂ ਡਰਨ ਦੀ ਬਜਾਏ ਨੌਜਵਾਨਾਂ ਨੂੰ ਜਵਾਬ ਦੇਣ ਵਿੱਤ ਮੰਤਰੀ : ਰਾਹੁਲ

ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੋਜ਼ਗਾਰ ਦੇ ਅੰਕੜੇ ਨਹੀਂ ਦੇਣ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਟਿੱਪਣੀ ਤੇ ਅੱਜ ਕਿਹਾ ਕਿ ਸਵਾਲਾਂ ਤੋਂ ਡਰਨ ਦੀ ਬਜਾਏ, ਉਨ੍ਹਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਰੋਜ਼ਗਾਰ ਤੇ ਨੌਜਵਾਨਾਂ ਨੂੰ ਜਵਾਬ ਦੇਣਾ ਚਾਹੀਦਾ| ਉਹਨਾਂ ਨੇ ਇਹ ਬਿਆਨ ਸੀਤਾਰਮਨ ਦੀ ਉਸ ਟਿੱਪਣੀ ਤੇ ਕੀਤੀ ਹੈ, […]

ਬੁਮਰਾਹ ਨੇ ਮੇਡਨ ਓਵਰ ਸੁੱਟ ਟੀ-20 ਕ੍ਰਿਕਟ ਚ ਬਣਾਇਆ ਵਰਲਡ ਰਿਕਾਰਡ

ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਨਿਊਜ਼ੀਲੈਂਡ ਦੇ ਨਾਲ ਖੇਡਦੇ ਹੋਏ 5ਵੇਂ ਅਤੇ ਆਖਰੀ ਟੀ-20 ਮੁਕਾਬਲੇ ‘ਚ ਧਾਰਧਾਰ ਗੇਂਦਬਾਜ਼ੀ ਕੀਤੀ। ਪੂਰੀ ਦੁਨੀਆ ‘ਚ ਆਪਣੀ ਰਫਤਾਰ ਅਤੇ ਯਾਰਕਰ ਦਾ ਲੋਹਾ ਮਨਵਾਉਣ ਵਾਲੇ ਬੁਮਰਾਹ ਨੇ ਇਸ ਮੁਕਾਬਲੇ ‘ਚ ਇਕ ਸ਼ਾਨਦਾਰ ਰਿਕਾਰਡ ਆਪਣੇ ਨਾਂ ਕੀਤਾ।ਜਸਪ੍ਰੀਤ ਬੁਮਰਾਹ ਟੀ-20 ਕ੍ਰਿਕਟ ‘ਚ ਪਹਿਲੇ ਅਜਿਹੇ ਗੇਂਦਬਾਜ਼ ਬਣ ਗਏ ਹਨ ਜਿਨ੍ਹਾਂ […]

ਸ਼ਾਨਦਾਰ ਗੇਂਦਬਾਜ਼ੀ ਨੇ ਭਾਰਤ ਨੂੰ ਹੋਰ ਮਜ਼ਬੂਤ ਬਣਾਇਆ: ਹੇਸਨ

ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕੋਚ ਮਾਈਕ ਹੇਸਨ ਦਾ ਮੰਨਣਾ ਹੈ ਕਿ ਹਰ ਹਾਲਾਤ ਵਿੱਚ ਸ਼ਾਨਦਾਰ ਗੇਂਦਬਾਜ਼ੀ ਅਤੇ ਵਿਦੇਸ਼ੀ ਧਰਤੀ ’ਤੇ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਦੀ ਬੱਲੇਬਾਜ਼ਾਂ ਦੀ ਸਮਰੱਥਾ ਨੇ ਭਾਰਤ ਨੂੰ ਵੱਖ-ਵੱਖ ਵੰਨਗੀਆਂ ਵਿੱਚ ਮਜ਼ਬੂਤ ਟੀਮ ਬਣਾਇਆ ਹੈ। ਆਈਪੀਐੱਲ 2020 ਵਿੱਚ ਰੌਇਲ ਚੈਲੇਂਜਰਜ਼ ਬੰਗਲੌਰ ਦੇ ਮੁੱਖ ਕੋਚ ਬਣਨ ਜਾ ਰਹੇ ਹੇਸਨ ਨੇ ਕਿਹਾ ਕਿ […]