ਆਰਿਆ ਸਮਾਜ ਇਕ ਸਮਾਜ ਹੀ ਨਹੀਂ ਸਗੋਂ ਇਕ ਅੰਦੋਲਨ ਹੈ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਆਰਿਆ ਸਮਾਜ ਇਕ ਸਮਾਜ ਹੀ ਨਹੀਂ ਸਗੋਂ ਇਕ ਅੰਦੋਲਨ ਹੈ| ਆਰਿਆ ਸਮਾਜ ਨੇ ਦੇਸ਼ ਵਿਚ ਸਮਾਜਿਕ ਕੁਰੀਤਿਆਂ ਨੂੰ ਦੂਰ ਕਰਨ ਦਾ ਕਾਰਜ ਕੀਤਾ ਹੈ| ਆਰਿਆ ਸਮਾਜ ਨੇ ਵਾਤਾਵਰਣ ਸੁਰੱਖਿਆ, ਨਸ਼ਾ ਮੁਕਤੀ, ਮਹਿਲਾ ਸਿਖਿਆ ਆਦਿ ‘ਤੇ ਜੋਰ ਦੇ ਕੇ ਰਾਸ਼ਟਰ ਨਿਰਮਾਣ ਦਾ ਕਾਰਜ ਕੀਤਾ ਹੈ| […]




