ਮੁਕੰਮਲ ਹੜਤਾਲ ਕਾਰਨ ਬੈਂਕਾਂ ‘ਚ ਕੰਮ ਠੱਪ
ਰੋਪੜ – ਬੈਂਕ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਭੱਤੇ ਜੋ ਕਿ 01 ਨਵੰਬਰ2017 ਤੋਂ ਵਧਾਏ ਜਾਣੇ ਸਨ ਤੇ ਇਸ ਸਬੰਧੀ ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਬੈਂਕ ਮੁਲਾਜ਼ਮ ਜਥੇਬੰਦੀਆਂ ਦੀ ਗੱਲ ਬਾਤ ਚੱਲ ਰਹੀ ਸੀ, ਪ੍ਰੰਤੂ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਮੁਲਾਜ਼ਮ ਮਾਰੂ ਰਵੱਈਏ ਦੇ ਚਲਦਿਆਂ ਗੱਲਬਾਤ ਕਿਸੇ ਸਿੱਟੇ ‘ਤੇ ਨਾ ਪਹੁੰਚ ਸਕਣ ਕਰਕੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ […]




