ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੀ ਝੀਲ ਚ ਮਿਲੀ ਲਾਸ਼
ਅਮਰੀਕਾ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਵਿਦਿਆਰਥਣ ਜੋ 21 ਜਨਵਰੀ ਤੋਂ ਲਾਪਤਾ ਸੀ, ਦੀ ਲਾਸ਼ ਇੰਡੀਆਨਾ ਰਾਜ ਦੀ ਇਕ ਝੀਲ ਵਿਚ ਪਾਈ ਗਈ। ਦੀ ਅਮੇਰਿਕਨ ਬਾਜ਼ਾਰ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ 21 ਸਾਲਾ ਪੀੜਤਾ ਐਨਾਰੋਜ਼ ਜੈਰੀ ਯੂਨੀਵਰਸਿਟੀ ਆਫ ਨੋਟਰੇ ਡੇਮ ਦੀ ਵਿਦਿਆਰਥਣ ਸੀ। ਸ਼ੁੱਕਰਵਾਰ ਨੂੰ ਸੈਂਟ ਮੈਰੀਜ਼ ਝੀਲ ਵਿਚੋਂ ਉਸ ਦੀ ਲਾਸ਼ […]




