May 11, 2026

ਅੰਡਰ-19 ਵਿਸ਼ਵ ਕੱਪ ਭਾਰਤ ਦੀ ਆਸਟਰੇਲੀਆ ਨਾਲ ਟੱਕਰ ਅੱਜ

ਭਾਰਤ ਅਤੇ ਆਸਟਰੇਲੀਆ ਦੀਆਂ ਜੂਨੀਅਰ ਟੀਮਾਂ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਮੰਗਲਵਾਰ ਨੂੰ ਇੱਥੇ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਦਾਨ ਵਿੱਚ ਦੋਵਾਂ ਟੀਮਾਂ ਵਿਚਾਲੇ ਦਿਲਚਸਪ ਮੁਕਾਬਲੇ ਤੋਂ ਇਲਾਵਾ ਕਲਾਈ ਦੇ ਸਪਿੰਨਰਾਂ ਰਵੀ ਬਿਸ਼ਨੋਈ ਅਤੇ ਤਨਵੀਰ ਸੰਘਾ ਵਿਚਾਲੇ ਰੌਚਕ ਟੱਕਰ ਵੇਖਣ ਨੂੰ ਮਿਲੇਗੀ। ਇੱਕ ਰੋਜ਼ਾ ਕ੍ਰਿਕਟ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਕਲਾਈ ਦੇ ਸਪਿੰਨਰਾਂ […]

ਆਮਿਰ ਦੀ ਫ਼ਿਲਮ ਲਈ ਅਕਸ਼ੈ ਨੇ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਈ

ਸੁਪਰਸਟਾਰ ਆਮਿਰ ਖ਼ਾਨ ਨੇ ਫ਼ਿਲਮ ‘ਬਚਨ ਪਾਂਡੇ’ ਦੀ ਰਿਲੀਜ਼ ਅੱਗੇ ਪਾਉਣ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਨਿਰਮਾਤਾ ਸਾਜਿਦ ਨਾਡਿਆਵਾਲਾ ਦਾ ਸ਼ੁਕਰੀਆ ਅਦਾ ਕੀਤਾ ਹੈ। ਦੱਸਣਯੋਗ ਹੈ ਕਿ ਆਮਿਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਕ੍ਰਿਸਮਸ ’ਤੇ ਅਕਸ਼ੈ ਦੀ ਫ਼ਿਲਮ ਨਾਲ ਭਿੜ ਰਹੀ ਸੀ। 54 ਸਾਲਾ ਅਦਾਕਾਰ ਆਮਿਰ ਦੀ ਫ਼ਿਲਮ […]

2020 ਚ ਵੀ ਤਣਾਅਪੂਰਣ ਰਹਿਣਗੇ ਭਾਰਤ-ਪਾਕਿ ਰਿਸ਼ਤੇ

ਪਾਕਿਸਤਾਨੀ ਥਿੰਕ ਟੈਂਕ ਨੇ ਐਤਵਾਰ ਨੂੰ ਆਖਿਆ ਕਿ 2020 ਵਿਚ ਪਾਕਿਸਤਾਨ ਲਈ ਵਿਦੇਸ਼ੀ ਮਾਮਲੇ ਚੁਣੌਤੀਪੂਰਣ ਰਹਿਣਗੇ ਅਤੇ ਭਾਰਤ ਦੇ ਨਾਲ ਰਿਸ਼ਤਿਆਂ ਵਿਚ ਵੀ ਖਟਾਸ ਬਣੀ ਰਹੇਗੀ। ਇਸਲਾਮਾਬਾਦ ਪਾਲਿਸੀ ਇੰਸਟੀਚਿਊਟ ਨੇ ਆਪਣੀ ਰਿਪੋਰਟ ‘ਪਾਕਿਸਤਾਨ ਆਓਟਲੁੱਕ 2020 – ਪਾਲਿਟਿਕਸ, ਇਕਾਨਾਮੀ ਐਂਡ ਸਕਿਓਰਿਟੀਜ਼’ ਵਿਚ ਆਖਿਆ ਕਿ ਭਾਰਤ ਦੇ ਨਾਲ ਤਣਾਅ ਕਾਰਨ ਪਾਕਿਸਤਾਨ ਦਾ ਜ਼ਿਆਦਾਤਰ ਰਣਨੀਤਕ ਅਤੇ ਕੂਟਨੀਤਕ ਸਮਾਂ […]