May 5, 2026

ਹਰ ਲੜਕੀ ਲਈ ਸਿੱਖਿਆ ਪ੍ਰਾਪਤੀ ਯਕੀਨੀ ਬਣਾਉਣਾ ਸਾਡਾ ਫ਼ਰਜ਼: ਸਿੰਗਲਾ

ਪੰਜਾਬ ਦੇ ਸਿੱਖਿਆ ਮੰਤਰੀ ਨੇ ਇੰਗਲੈਂਡ ਦੇ ਸੰਸਦ ਮੈਂਬਰ ਅਤੇ ਸਿੱਖਿਆ ਸਕੱਤਰ ਗੈਵਿਨ ਵਿਲੀਅਮਸਨ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ – ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਵਰਲਡ ਐਜੂਕੇਸ਼ਨ ਫ਼ੋਰਮ ਵੱਲੋਂ ਲੰਡਨ ਵਿਖੇ ਕਰਵਾਏ ਜਾ ਰਹੇ ਛੇ ਦਿਨਾ ਸੰਮੇਲਨ ਦੌਰਾਨ ਯੂ.ਕੇ ਦੇ ਰਾਜ ਸਿੱਖਿਆ ਸਕੱਤਰ ਅਤੇ ਦੱਖਣੀ ਸਟੈਫ਼ੋਰਡਸ਼ਾਇਰ ਤੋਂ ਸੰਸਦ ਮੈਂਬਰ ਸ੍ਰੀ ਗੈਵਿਨ ਵਿਲੀਅਮਸਨ […]

ਪੰਜਾਬ ਦੇ ਵਫ਼ਦ ਵਲੋਂ ਦਾਵੋਸ ਵਿਖੇ ਆਲਮੀ ਕਾਰੋਬਾਰੀਆਂ ਨਾਲ ਰਣਨੀਤਕ ਵਿਚਾਰ-ਵਟਾਂਦਰਾ

ਦਾਵੋਸ – ਸਵਿਟਜ਼ਰਲੈਂਡ ਦੇ ਦਾਵੋਸ ਵਿਖੇ ਮੰਗਲਵਾਰ ਨੂੰ ਵਿਸ਼ਵ ਆਰਥਿਕ ਫ਼ੋਰਮ (ਡਬਲਯੂ.ਈ.ਐੱਫ.) ਸੰਮੇਲਨ ਦੌਰਾਨ ਪੰਜਾਬ ਦੇ ਵਫ਼ਦ ਨੇ ਪਹਿਲੇ ਦਿਨ ਆਲਮੀ ਕਾਰੋਬਾਰੀਆਂ ਨਾਲ ਮੀਟਿੰਗਾਂ ਅਤੇ ਰਣਨੀਤਕ ਵਿਚਾਰ-ਵਟਾਂਦਰਾ ਕਰਕੇ ਆਪਣੀ ਹਾਜ਼ਰੀ ਦਰਜ ਕੀਤੀ। ਪੰਜਾਬ ਨੇ ਵਿਸ਼ਵ ਆਰਥਿਕ ਸੰਮੇਲਨ ਵਿੱਚ ਲਗਾਤਾਰ ਦੂਜੇ ਸਾਲ ਸ਼ਮੂਲੀਅਤ ਕੀਤੀ ਹੈ।ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਪੰਜਾਬ ਦੇ […]

24 ਫਰਵਰੀ ਨੂੰ ਦੋ ਦਿਨੀਂ ਯਾਤਰਾ ਲਈ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਯਾਤਰਾ ਤੇ ਆ ਰਹੇ ਹਨ| ਟਰੰਪ ਦੀ ਇਸ ਯਾਤਰਾ ਤੋਂ ਵਪਾਰੀ ਵਰਗ ਨੂੰ ਕਾਫੀ ਆਸ ਹੈ| ‘ਹਾਊਡੀ ਮੋਦੀ’ ਵਾਂਗ ਇਹ ਮੀਟਿੰਗ ਵੀ ਬਹੁਤ ਖਾਸ ਰਹੇਗੀ| ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਚੋਣਾਂ ਤੋਂ ਪਹਿਲਾਂ ਭਾਰਤੀਆਂ ਨੂੰ ਖੁਸ਼ ਕਰਨ ਲਈ ਇਹ ਯਾਤਰਾ ਕਰ ਰਹੇ […]