May 10, 2026

”ਮਿਆਰੀ ਸਿੱਖਿਆ ਲਈ ਸਮਾਜ ਦੀ ਸ਼ਮੂਲੀਅਤ ਲਾਜ਼ਮੀ”, ਲੰਡਨ ਵਿਖੇ ਐਜੂਕੇਸ਼ਨ ਵਰਲਡ ਫ਼ੋਰਮ ਵਿਖੇ ਸਿੰਗਲਾ ਵੱਲੋਂ ਜ਼ੋਰਦਾਰ ਵਕਾਲਤ

ਚੰਡੀਗੜ – ਲੰਡਨ ‘ਚ ਐਜੂਕੇਸ਼ਨ ਵਰਲਡ ਫ਼ੋਰਮ ਵਿਖੇ ਸੰਬੋਧਨ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਜ਼ੋਰਦਾਰ ਢੰਗ ਨਾਲ ਕਿਹਾ ਕਿ ਸਮਾਜ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਸਿੱਖਿਆ ਪ੍ਰਦਾਨ ਕਰਨ ਦਾ ਮੰਤਵ ਪੂਰਾ ਨਹੀਂ ਹੋ ਸਕਦਾ ਅਤੇ ਇਸ ਅਸਾਵੇਂਪਣ ਕਾਰਨ ਸਰਕਾਰ ਤੇ ਸਮਾਜ ਲਈ ਬੱਚਿਆਂ ਦੀ ਸਮਾਨ ਭਾਗੀਦਾਰੀ, ਇਕਸਾਰਤਾ ਅਤੇ ਮਿਆਰੀ ਸਿੱਖਿਆ […]

ਮੱਧ ਪ੍ਰਦੇਸ਼ ਵਿਚ ਵਸਦੇ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ: ਕਾਂਗੜ

ਮੱਧ ਪ੍ਰਦੇਸ਼ ਦੇ ਸਿੳਪੁਰ ਜ਼ਿਲੇ ਦੇ ਸਿੱਖ ਕਿਸਾਨਾਂ ਨਾਲ ਧੱਕੇਸਾਹੀ ਦਾ ਜਾਇਜ਼ਾ ਲੈਣ ਗਿਆ ਵਫਦ ਗਵਾਲੀਅਰ ਪੁੱਜਾ ਚੰਡੀਗੜ – ਮੱਧ ਪ੍ਰਦੇਸ਼ ਵਿਚ ਵਸਦੇ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ ਹੈ,ਉਕਤ ਪ੍ਰਗਟਾਵਾ ਮਾਲ ਮੰਤਰੀ ਪੰਜਾਬ ਸ.ਗੁਰਪ੍ਰੀਤ ਸਿੰਘ ਕਾਂਗੜ ਵਲੋਂ ਮੱਧ ਪ੍ਰਦੇਸ਼ ਦੇ ਸਿੳਪੁਰ ਜ਼ਿਲੇ ਵਿੱਚ ਸਿੱਖਾਂ ਕਿਸਾਨਾਂ ਨਾਲ ਹੋੲ ਧੱਕੇ ਦਾ ਜਾਇਜ਼ਾ […]

1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਦਸਾਤਵੇਜ਼ਾਂ ਦੀ ਛਪਾਈ ਦਾ ਕੰਮ ਸ਼ੁਰੂ

ਨਵੀਂ ਦਿੱਲੀ – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਸਾਲ 2020 ਦੇ ਬਜਟ ਦੀ ਹਲਵਾ ਸੈਰੇਮਨੀ ਨਾਲ ਸ਼ੁਰੂਆਤ ਹੋ ਗਈ ਹੈ| ਅੱਜ ਨਾਰਥ ਬਲਾਕ ਵਿਚ ਸਥਿਤ ਵਿੱਤ ਮੰਤਰਾਲੇ ਵਿੱਚ ਅੱਜ ਹਲਵਾ ਰਸਮ ਦਾ ਆਯੋਜਨ ਕੀਤਾ| ਇਸ ਰਸਮ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਸਮੇਤ […]