May 10, 2026

ਆਰੀਅਨਜ਼ ਫਾਰਮੇਸੀ ਸਿੱਖਿਆ ਤੇ 29 ਫਰਵਰੀ ਨੂੰ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ

ਮੋਹਾਲੀ – ਆਰੀਅਨਜ਼ ਫਾਰਮੇਸੀ ਕਾਲਜ, ਰਾਜਪੁਰਾ, ਨੇੜੇ ਚੰਡੀਗੜ 29 ਫਰਵਰੀ ਨੂੰ ‘‘ਭਾਰਤ ਵਿੱਚ ਫਾਰਮੇਸੀ ਸਿੱਖਿਆ ਵਿੱਚ ਹਾਲ ਦੇ ਰੁਝਾਨਾਂ ਅਤੇ ਚੁਣੌਤੀਆਂ’’ ਵਿਸ਼ੇ ਤੇ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗਾ।ਪੀਟੀਯੂ ਬਠਿੰਡਾਂ ਦੇ ਵਾਈਸ ਚਾਂਸਲਰ, ਡਾ.ਐਮਪੀਐਸ ਇਸ਼ਰ, ਇਸ ਮੋਕੇ ਤੇ ਐਮਆਰਐਸ ਮੁੱਖ ਮਹਿਮਾਨ ਹੋਣਗੇ ਅਤੇ ਐਮਆਰਐਸ ਪੀਟੀਯੂ ਬਠਿੰਡਾਂ ਦੇ ਰਜਿਸਟਰਾਰ, ਡਾ. ਅਸੀਸ਼ ਬਲਦੀ; ਪੰਜਾਬੀ ਯੂਨੀਵਰਸਿਟੀ, ਪਟਿਆਲਾ, ਫਾਰਮੇਸੀ […]

ਵਿਜੀਲੈਂਸ ਵਲੋਂ 10,000 ਦੀ ਰਿਸ਼ਵਤ ਲੈਂਦਾ ਚੌਂਕੀ ਇੰਚਾਰਜ ਸਮੇਤ ਪ੍ਰਾਇਵੇਟ ਵਿਅਕਤੀ ਕਾਬੂ

ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਭੂਚੋ ਪੁਲਿਸ ਚੌਂਕੀ ਜਿਲਾ ਬਠਿੰਡਾ ਦਾ ਇੰਚਾਰਜ ਹਰਗੋਬਿੰਦ ਸਿੰਘ ਅਤੇ ਇਕ ਪ੍ਰਾਇਵੇਟ ਵਿਅਕਤੀ ਰਾਮਜੀ ਲਾਲ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਸਬ ਇੰਸਪੈਕਟਰ ਅਤੇ ਉਸ ਦੇ ਵਿਚੌਲੇ ਵਜੋ ਕੰਮ ਕਰਦਾ ਪ੍ਰਾਇਵੇਟ ਵਿਅਕਤੀ ਨੂੰ ਸ਼ਿਕਾਇਤਕਰਤਾ ਜਗਜੀਤ ਸਿੰਘ ਵਾਸੀ ਤੁੰਗਵਾਲੀ, ਜਿਲਾ ਬਠਿੰਡਾ ਦੀ ਸ਼ਿਕਾਇਤ ‘ਤੇ […]

ਰਾਜ ਪੱਧਰੀ ਕੌਮੀ ਯੁਵਾ ਦਿਵਸ ‘ਤੇ ਮੁੱਖ ਮੰਤਰੀ ਨੇ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ

ਚੰਡੀਗੜ – ਕੌਮੀ ਯੁਵਾ ਦਿਵਸ ‘ਤੇ ਹਰਿਆਣਾ ਇਕ-ਹਰਿਆਣਾਵੀਂ ਇਕ ਦੇ ਨਾਅਰੇ ਨਾਲ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਿਵਾੜੀ ਦੇ ਆਈਓਸੀ ਚੌਕ ਤੋਂ ਰਨ ਫਾਰ ਯੂਥ-ਯੂਥ ਫਾਰ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ|ਇਸ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ, ਕੈਬੀਨੇਟ ਮੰਤਰੀ ਡਾ. ਬਨਵਾਰੀ ਲਾਲ, ਵਿਧਾਇਕ ਲੱਛਮਣ ਸਿੰਘ ਯਾਦਵ, ਸਾਬਕਾ ਮੰਤਰੀ ਵਿਕਰਮ […]