May 8, 2026

ਇਰਾਨ ਵਿੱਚ ਬੋਇੰਗ ਜਹਾਜ਼ ਹਾਦਸੇ ਵਿੱਚ 180 ਯਾਤਰੀਆਂ ਦੀ ਮੌਤ

ਤੇਹਰਾਨ – ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਖੁਮੈਨੀ ਹਵਾਈ ਅੱਡੇ ਨੇੜੇ ਅੱਜ ਸਵੇਰੇ ਵੱਡਾ ਜਹਾਜ਼ ਹਾਦਸਾ ਵਾਪਰਿਆ| ਬੋਇੰਗ 737 ਦਾ ਇਹ ਜਹਾਜ਼ ਯੂਕਰੇਨ ਦਾ ਸੀ ਅਤੇ ਇਸ ਵਿੱਚ 180 ਵਿਅਕਤੀ ਸਵਾਰ ਸਨ, ਜਿਹਨਾਂ ਦੌਰਾਨ ਚਾਲਕ ਦਲ ਦੇ ਮੈਂਬਰ ਵੀ ਸਨ| ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਸਾਰੇ 180 ਯਾਤਰੀ ਮਾਰੇ ਗਏ ਹਨ| ਇਰਾਨੀ ਸਮਾਚਾਰ ਏਜੰਸੀ ਨੇ […]

ਮੈਕਸੀਕੋ ਵਿੱਚ ਬੱਸ ਤੇ ਮਾਲਗੱਡੀ ਦੀ ਟੱਕਰ ਦੌਰਾਨ 7 ਵਿਅਕਤੀਆਂ ਦੀ ਮੌਤ, 30 ਜ਼ਖਮੀ

ਮੈਕਸੀਕੋ ਸਿਟੀ – ਪੱਛਮੀ-ਉੱਤਰੀ ਮੈਕਸੀਕੋ ਵਿਚ ਇਕ ਬੱਸ ਅਤੇ ਮਾਲਗੱਡੀ ਦੀ ਟੱਕਰ ਹੋ ਗਈ| ਇਸ ਹਾਦਸੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਰੀਬ 30 ਵਿਅਕਤੀ ਜ਼ਖਮੀ ਹੋ ਗਏ| ਬੱਸ ਵਿੱਚ ਦਿਹਾੜੀ ਮਜ਼ਦੂਰ ਸਵਾਰ ਸਨ| ਸਰੱਹਦੀ ਉੱਤਰੀ ਸ਼ਹਿਰ ਸੋਨੋਰਾ ਦੇ ਵਕੀਲ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਕਰਾਸਿੰਗ ਤੇ ਟਰੇਨ ਤੋਂ ਅੱਗੇ ਨਿਕਲਣ ਦੀ […]

ਟੈਸਟ ਪੰਜ ਦਿਨ ਦਾ ਹੀ ਰਹਿਣ ਦਿਓ ਜੈਵਰਧਨੇ

ਕੌਮਾਂਤਰੀ ਕ੍ਰਿਕਟ ਕੌਂਸਲ ਦੀ ਕ੍ਰਿਕਟ ਕਮੇਟੀ ਦੇ ਮੈਂਬਰ ਮਹੇਲਾ ਜੈਵਰਧਨੇ ਨੇ ਅੱਜ ਕਿਹਾ ਕਿ ਟੈਸਟ ਕ੍ਰਿਕਟ ਨੂੰ ਪੰਜ ਦਿਨ ਦਾ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਹੈ। ਜੈਵਰਧਨੇ ਦੀ ਮੌਜੂਦਗੀ ਵਾਲੀ ਕਮੇਟੀ ਹਾਲਾਂਕਿ ਆਪਣੀ ਅਗਲੀ ਮੀਟਿੰਗ ਵਿੱਚ ਟੈਸਟ ਕ੍ਰਿਕਟ ਨੂੰ ਚਾਰ ਦਿਨ ਦਾ ਕਰਨ ਦੀ ਤਜਵੀਜ਼ ਬਾਰੇ ਚਰਚਾ ਕਰੇਗੀ। ਆਈਸੀਸੀ ਦੀ ਕ੍ਰਿਕਟ ਕਮੇਟੀ ਦੇ ਪ੍ਰਮੁੱਖ ਸਾਬਕਾ […]