ਅਮਰੀਕਾ ਨੇ ਦਿਖਾਈ ਤਾਕਤ, 52 ਲੜਾਕੂ ਜਹਾਜ਼ਾਂ ਨੇ ਇਕੱਠੇ ਭਰੀ ਉਡਾਣ
ਵਾਸ਼ਿੰਗਟਨ – ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚ ਅਮਰੀਕੀ ਹਵਾਈ ਫੌਜ ਨੇ ਇਕੱਠੇ 50 ਤੋਂ ਵੱਧ ਹਥਿਆਰਬੰਦ ਲਾਈਟਨਿੰਗ-ਸੈਕੰਡ ਲਾਂਚ ਕੀਤੇ ਹਨ| ਅਮਰੀਕਾ ਨੇ ਇਹ ਤਿਆਰੀ ਇਰਾਨ ਤੇ ਪਹਿਲਾਂ ਤੋਂ ਐਲਾਨੇ ਹਮਲੇ ਦੇ ਮੱਦੇਨਜ਼ਰ ਕੀਤੀ ਹੈ| ਅਮਰੀਕਾ ਦੇ ਇਹਨਾਂ ਜਹਾਜ਼ਾਂ ਨੇ ਉਟਾਹ ਵਿਚ ਹਿੱਲ ਏਅਰ ਫੋਰਸ ਬੇਸ ਤੋਂ ਉਡਾਣ ਭਰੀ| ਇਹਨਾਂ ਜਹਾਜ਼ਾਂ ਦਾ ਨਾਮ 6-351 […]




