May 7, 2026

ਤੇਂਦੁਲਕਰ ਵੱਲੋਂ ਚਾਰ ਰੋਜ਼ਾ ਟੈਸਟ ਤਜਵੀਜ਼ ਦਾ ਵਿਰੋਧ

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ‘ਚਾਰ ਰੋਜ਼ਾ ਟੈਸਟ’ ਤਜਵੀਜ਼ ਦਾ ਪੁਰਜ਼ੋਰ ਵਿਰੋਧ ਕੀਤਾ ਹੈ ਅਤੇ ਕੌਮਾਂਤਰੀ ਖੇਡ ਸੰਸਥਾ ਨੂੰ ਇਸ ਵੰਨਗੀ ਨਾਲ ‘ਛੇੜਛਾੜ’ ਤੋਂ ਬਚਣ ਦੀ ਅਪੀਲ ਕੀਤੀ ਹੈ, ਜਿਸ ਵਿੱਚ ਸਪਿੰਨਰਾਂ ਦੀ ਭੂਮਿਕਾ ਆਖ਼ਰੀ ਦਿਨ ਹੁੰਦੀ ਹੈ। ਆਈਸੀਸੀ ਚਾਹੁੰਦੀ ਹੈ ਕਿ 143 ਸਾਲ ਪੁਰਾਣੀ ਪੰਜ ਰੋਜ਼ਾ ਵੰਨਗੀ ਚਾਰ ਦਿਨ […]

ਅਮਰੀਕਾ ਵਲੋਂ ਇਜ਼ਰਾਇਲ ਤੇ ਫਿਲਸਤੀਨ ਦੀ ਯਾਤਰਾ ਕਰਨ ਵਾਲਿਆਂ ਲਈ ਅਲਰਟ ਜਾਰੀ

ਵਾਸ਼ਿੰਗਟਨ – ਅਮਰੀਕਾ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਇਜ਼ਰਾਇਲ ਅਤੇ ਫਿਲਸਤੀਨ ਦੀ ਯਾਤਰਾ ਸਮੇਂ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ| ਇਜ਼ਰਾਇਲ ਵਿੱਚ ਅਮਰੀਕੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ,”ਪੱਛਮੀ ਏਸ਼ੀਆ ਵਿੱਚ ਤਣਾਅ ਦੇ ਮੱਦੇਨਜ਼ਰ ਅਮਰੀਕੀ ਨਾਗਰਿਕਾਂ ਨੂੰ ਵਿਦੇਸ਼ ਵਿੱਚ ਸੁਰੱਖਿਆ ਖਤਰਾ ਹੋ ਸਕਦਾ ਹੈ|”ਅਮਰੀਕੀ ਨਾਗਰਿਕਾਂ ਨੂੰ ਯੇਰੂਸ਼ਲਮ, […]

2021 ਵਿੱਚ ਮਨੁੱਖੀ ਪੁਲਾੜ ਮਿਸ਼ਨ ਤਹਿਤ ਆਪਣਾ ਪਹਿਲਾ ਗਗਨਯਾਨ ਭੇਜੇਗਾ ਇਸਰੋ

ਨਵੀਂ ਦਿੱਲੀ – ਭਾਰਤੀ ਪੁਲਾੜ ਖੋਜ ਸੰਗਠਨ ਸਾਲ 2021 ਵਿਚ ਆਪਣਾ ਪਹਿਲਾ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਭੇਜਣ ਵਾਲਾ ਹੈ| ਇਸ ਸੰਬੰਧੀ ਇਸਰੋ ਵਲੋਂ ਦੇਸ਼ ਭਰ ਤੋਂ 4 ਵਿਅਕਤੀਆਂ ਦੀ ਚੋਣ ਕੀਤੀ ਗਈ ਹੈ, ਜੋ ਇਸ ਮਿਸ਼ਨ ਜ਼ਰੀਏ ਚੰਨ ਤੇ ਜਾਣਗੇ|ਇਹ ਪੁਲਾੜ ਯਾਤਰੀ ਇਸ ਮਹੀਨੇ ਵਿਸ਼ੇਸ਼ ਸਿਖਲਾਈ ਲਈ ਰੂਸ ਜਾਣਗੇ| ਇਸ ਦਰਮਿਆਨ ਖਬਰ ਆਈ ਹੈ ਕਿ […]