ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਨਹੀਂ ਰਹੇ
ਨਵੀਂ ਦਿੱਲੀ – ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਦਾ ਦਿਹਾਂਤ ਹੋ ਗਿਆ ਹੈ। ਕੋਰੋਨਾ ਦੀ ਲਪੇਟ ਵਿਚ ਆਉਣ ਮਗਰੋਂ ਉਹਨਾਂ ਦਾ ਗੁਰੂ ਗ੍ਰਾਮ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚਲ ਰਿਹਾ ਸੀ। ਅੱਜ ਵੱਡੇ ਤੜਕੇ ਬਹੁ ਅੰਗਾਂ ਦੇ ਫੇਲ੍ਹ ਹੋਣ ਮਗਰੋ. ਉਹਨਾਂ ਸਵਾਸ ਤਿਆਗ ਦਿੱਤੇ। ਉਹ 71ਸਾਲਾਂ ਦੇ ਸਨ।ਉਹਨਾਂ ਦੇ ਪੁੱਤਰ ਫੈਜ਼ਲ ਨੇ ਮੌਤ ਦੀ ਪੁਸ਼ਟੀ […]




