ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਪ੍ਰਿਥਵੀ ਸ਼ਾਅ ਜ਼ਖ਼ਮੀ
ਭਾਰਤ ‘ਏ’ ਟੀਮ ਨਾਲ ਨਿਊਜ਼ੀਲੈਂਡ ਲਈ ਰਵਾਨਾ ਹੋਣ ਤੋਂ ਸਿਰਫ਼ ਇੱਕ ਹਫ਼ਤੇ ਪਹਿਲਾਂ ਪ੍ਰਿਥਵੀ ਸ਼ਾਅ ਅੱਜ ਇੱਥੇ ਮੁੰਬਈ ਅਤੇ ਕਰਨਾਟਕ ਵਿਚਾਲੇ ਰਣਜੀ ਟਰਾਫ਼ੀ ਮੈਚ ਦੌਰਾਨ ਫੀਲਡਿੰਗ ਕਰਦਿਆਂ ਜ਼ਖ਼ਮੀ ਹੋ ਗਿਆ। ਉਸ ਦੇ ਖੱਬੇ ਮੋਢੇ ’ਤੇ ਸੱਟ ਲੱਗੀ ਹੈ। ਇਹ ਘਟਨਾ ਬਾਂਦਰਾ ਕੁਰਲਾ ਕੰਪਲੈਕਸ ’ਤੇ ਤੀਜੇ ਸੈਸ਼ਨ ਦੌਰਾਨ ਵਾਪਰੀ, ਜਦੋਂ ਸ਼ਾਅ ਨੇ ਓਵਰ ਥਰੋਅ ਬਚਾਉਣ ਲਈ […]




