May 7, 2026

ਇਰਫ਼ਾਨ ਪਠਾਨ ਨੇ ਕ੍ਰਿਕਟ ਤੋਂ ਸੰਨਿਆਸ ਲਿਆ

ਇਰਫ਼ਾਨ ਪਠਾਨ ਨੇ ਅੱਜ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਹ ਆਪਣੇ ਕਰੀਅਰ ਦੌਰਾਨ ਜ਼ਿਆਦਾਤਰ ਸਮਾਂ ਸੱਟਾਂ ਨਾਲ ਜੂਝਦਾ ਰਿਹਾ, ਜਿਸ ਕਾਰਨ ਆਪਣੀ ਅਸਲ ਸਮਰੱਥਾ ਵੀ ਨਹੀਂ ਵਿਖਾ ਸਕਿਆ। ਇਸ 35 ਸਾਲਾ ਖਿਡਾਰੀ ਦਾ ਸੰਨਿਆਸ ਲੈਣਾ ਤੈਅ ਮੰਨਿਆ ਜਾ ਸੀ ਕਿਉਂਕਿ ਉਸ ਨੇ ਜੰਮੂ ਕਸ਼ਮੀਰ ਵੱਲੋਂ ਆਪਣਾ ਆਖ਼ਰੀ ਮੈਚ ਫਰਵਰੀ […]

‘ਬਿੱਗ ਬੌਸ’ ਵਿੱਚ ਅਜੈ-ਕਾਜੋਲ ਦੀ ਮੇਜ਼ਬਾਨੀ ਕਰਨਗੇ ਸਲਮਾਨ

‘ਬਿੱਗ ਬੌਸ’ ਦੇ ਪ੍ਰਸ਼ੰਸਕਾਂ ਲਈ ਇਸ ਹਫ਼ਤੇ ਦਾ ਅਖ਼ੀਰ ਰੁਮਾਂਚ ਨਾਲ ਭਰਪੂਰ ਹੋਵੇਗਾ। ਸਲਮਾਨ ਖ਼ਾਨ ਸ਼ੋਅ ’ਚ ਅਦਾਕਾਰ ਪਤੀ-ਪਤਨੀ ਅਜੈ ਦੇਵਗਨ ਤੇ ਕਾਜੋਲ ਦੀ ਮੇਜ਼ਬਾਨੀ ਕਰਨਗੇ। ਕਲਰਜ਼ ਚੈਨਲ ਨੇ ਐਪੀਸੋਡ ਦਾ ਪਰੋਮੋ ਲਾਂਚ ਕੀਤਾ ਹੈ, ਜਿਸ ਵਿਚ ਅਜੈ, ਕਾਜੋਲ ਤੇ ਸਲਮਾਨ ਆਪਸ ਵਿਚ ਹਾਸਾ-ਠੱਠਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਉਹ ‘ਵਿਸਪਰ ਚੈਲੇਂਜ’ […]

ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ ਵਿੱਦਿਆ

ਅਦਾਕਾਰਾ ਵਿੱਦਿਆ ਬਾਲਨ ਆਪਣੀਆਂ ਫ਼ਿਲਮਾਂ ਲਈ ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ। ਵਿੱਦਿਆ ਦਾ ਕਹਿਣਾ ਹੈ ਕਿ ਅਭਿਨੇਤਰੀਆਂ ਲਈ ਬੌਲੀਵੁੱਡ ਵਿਚ ਇਹ ਦਿਲਚਸਪ ਸਮਾਂ ਹੈ, ਜਿਵੇਂ ਅੱਜਕਲ ਉਨ੍ਹਾਂ ਨੂੰ ਸਕਰੀਨ ’ਤੇ ਪੇਸ਼ ਕੀਤਾ ਜਾ ਰਿਹਾ ਹੈ, ਕਿਰਦਾਰ ਕਾਫ਼ੀ ਨਿੱਗਰ ਹਨ। ਅਦਾਕਾਰਾ ਨੇ ਹੱਸਦਿਆਂ ਕਿਹਾ ਕਿ ਅਗਲੇ ਦਹਾਕੇ ਪ੍ਰਤੀ ਉਹ ਕਾਫ਼ੀ ਉਤਸ਼ਾਹਿਤ […]