May 7, 2026

ਡੀ.ਸੀ ਜਲੰਧਰ ਵੱਲੋਂ ਸੀ.ਐਨ.ਜੀ ਗੈਸ ਸਟੇਸ਼ਨ ਲੋਕ ਸਮਰਪਿਤ

ਜਲੰਧਰ – ਵਾਤਾਵਰਣ ਪੱਥੀ ਇੱਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਥਿੰਕ ਗੈਸ ਦੇ ਪਹਿਲੇ ਸੀ.ਐਨ.ਜੀ ਸਟੇਸ਼ਨ ਲੋਕਾਂ ਨੂੰ ਸਮਰਪਿਤ ਕੀਤਾ ਜਿਥੇ ਖਪਤਕਾਰਾਂ ਲਈ ਸਸਤੀ ਸੀ.ਐਨ.ਜੀ 68.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲੱਬਧ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਜ ਅਜੀਤ ਅਖਬਾਰ ਗਰੁੱਪ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ […]

ਮਸਲਾ ਨਗਰ ਕੀਰਤਨ ਦੇ ਪ੍ਰਬੰਧਕਾਂ ‘ਤੇ ਯੂ.ਪੀ. ਵਿੱਚ ਮਾਮਲਾ ਦਰਜ ਕਰਨ ਦਾ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਿੱਲੀ ਕਮੇਟੀ ਨੂੰ ਪੈਰਵਾਈ ਦੇ ਆਦੇਸ਼ ਤਲਵੰਡੀ ਸਾਬੋ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੀਲੀਭੀਤ ਵਿਖੇ ਨਗਰ ਕੀਰਤਨ ਦੇ ਪ੍ਰਬੰਧਕਾਂ ਤੇ ਮਾਮਲਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਸਨੂੰ ਸਿੱਖਾਂ ਦੀ ਅਜਾਦੀ ਤੇ ਉੱਤਰ ਪ੍ਰਦੇਸ਼ ਸਰਕਾਰ ਦਾ ਹਮਲਾ ਦਸਦੇ ਹੋਏ ਦਿੱਲੀ ਗੁਰਦੁਆਰਾ […]

ਫਾਈਨਾਂਸਰ ਦੀ ਮਾਰ, ਧੋਖੇ ਨਾਲ ਜਵਾਨ ਧੀਆਂ ਗਿਰਵੀ ਰੱਖਣ ਲਈ ਬਾਪ ਕੀਤਾ ਲਾਚਾਰ

25 ਹਜ਼ਾਰ ਬਦਲੇ ਫਾਇਨਾਂਸਰ ਨੇ ਕਰਜ਼ਦਾਰ ਦੀਆਂ ਜਵਾਨ ਧੀਆਂ ਧੋਖੇ ਨਾਲ ਲਈਆਂ ਗਹਿਣੇ ਚੰਡੀਗੜ – ਕਿਸੇ ਦੀ ਮਜਬੂਰੀ, ਲਾਚਾਰੀ ਅਤੇ ਗਰੀਬੀ ਦਾ ਫਾਈਨਾਂਸਰ ਕਿਸ ਹੱਦ ਤੱਕ ਨਜਾਇਜ਼ ਫਾਇਦਾ ਉਠਾਉਂਦੇ ਹਨ ਇਸ ਦੀ ਇੱਕ ਦਿਲ ਦਹਿਲਾਊ ਅਤੇ ਸ਼ਰਮਨਾਕ ਉਦਾਹਰਣ ਲੁਧਿਆਣਾ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਫਾਇਨਾਂਸਰ ਨੇ ਮਹਿਜ 25 ਹਜ਼ਾਰ ਰੁਪਏ ਦੇ ਕਰਜ ਬਦਲੇ […]