February 5, 2025

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (19 ਮਈ 2022)

ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ […]

ਮੋਹਾਲੀ ‘ਚ ਕਿਸਾਨ ਅੰਦੋਲਨ : CM ਮਾਨ ਨਾਲ 36 ਯੂਨੀਅਨ ਆਗੂਆਂ ਦੀ ਮੀਟਿੰਗ ਜਾਰੀ

ਸਰਕਾਰ ਨੂੰ ਚੇਤਾਵਨੀ- ਗੱਲ ਨਾ ਬਣੀ ਤਾਂ ਚੰਡੀਗੜ੍ਹ ਜਾਣਗੇ ਚੰਡੀਗੜ੍ਹ : ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਅੰਦੋਲਨ ‘ਚ ਸ਼ਾਮਲ ਕਿਸਾਨ ਯੂਨੀਅਨਾਂ ਦੇ ਆਗੂ ਭਗਵੰਤ ਮਾਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਚੱਲ ਰਹੀ ਹੈ। ਇਹ ਮੀਟਿੰਗ ਪੰਜਾਬ ਭਵਨ ਵਿਖੇ ਹੋ ਰਹੀ ਹੈ। ਜਿਸ ਵਿੱਚ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਵੀ ਬੁਲਾਇਆ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ […]

ਖਾਲਿਸਤਾਨੀ ਅਮਨਦੀਪ-ਗੁਰਪ੍ਰੀਤ ਦੀ ਅੱਜ ਅਦਾਲਤ ‘ਚ ਪੇਸ਼ੀ, 3 ਦਿਨ ਦੇ ਰਿਮਾਂਡ ਦੌਰਾਨ ਤੇਲੰਗਾਨਾ ਲਿਜਾਇਆ ਗਿਆ

ਪਰਮਿੰਦਰ-ਭੁਪਿੰਦਰ ਨੂੰ ਜੇਲ੍ਹ ਭੇਜਿਆ ਕਰਨਾਲ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਸਤਾਦਾ ਟੋਲ ਤੋਂ ਫੜੇ ਗਏ ਚਾਰ ਖਾਲਿਸਤਾਨੀ ਅੱਤਵਾਦੀਆਂ ਵਿਚੋਂ 2 ਦਾ ਤਿੰਨ ਦਿਨ ਦਾ ਰਿਮਾਂਡ ਅੱਜ ਪੂਰਾ ਹੋ ਗਿਆ ਹੈ। ਦੂਜੇ ਰਿਮਾਂਡ ‘ਚ ਦੋਵਾਂ ਅੱਤਵਾਦੀਆਂ ਨੂੰ ਤੇਲੰਗਾਨਾ ਲਿਜਾਇਆ ਗਿਆ। ਤੇਲੰਗਾਨਾ ਤੋਂ ਪਰਤਣ ਤੋਂ ਬਾਅਦ ਅਮਨਦੀਪ ਅਤੇ ਗੁਰਪ੍ਰੀਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਰਮਿੰਦਰ […]