ਦਿੱਲੀ : ਮੁੰਡਕਾ ‘ਚ ਖ਼ਤਰਨਾਕ ਅੱਗ, 27 ਦੀ ਮੌਤ, 50 ਤੋਂ ਵੱਧ ਬਚਾਏ, ਕਈ ਲਾਪਤਾ
ਨਵੀਂ ਦਿੱਲੀ: ਮੁੰਡਕਾ ਇਲਾਕੇ ‘ਚ ਸ਼ੁੱਕਰਵਾਰ ਸ਼ਾਮ ਨੂੰ ਇਕ ਤਿੰਨ ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ ਸੀ। 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਗਿਣਤੀ 12 ਦੱਸੀ ਗਈ ਹੈ। ਇਸ ਹਾਦਸੇ ‘ਚ ਫਾਇਰ […]