647th Birthday of Guru Ravidas will be celebrated in Palma Campania for the first time
ਪਾਲਮਾ ਕੰਪਾਨੀਆ ਵਿਖੇ ਪਹਿਲੀ ਵਾਰ 17 ਮਾਰਚ ਨੂੰ ਮਨਾਇਆ ਜਾਵੇਗਾ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਇਟਲੀ : ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਪਹਿਲੀ ਵਾਰ ਵਿਸ਼ਾਲ ਸਮਾਗਮ ਇਟਲੀ ਦੇ ਕੰਪਾਨੀਆ ਸੂਬਾ ਦੇ ਇਲਾਕਾ ਪਾਲਮਾ ਕੰਪਾਨੀਆ ਵਿਖੇ 17 ਮਾਰਚ 2024 ਦਿਨ ਐਤਵਾਰ ਨੂੰ ਸਮੂਹ ਸੰਗਤ ਵੱਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਸਿੱਧ […]




