February 5, 2025

2.5 ਲੱਖ ਦੀ ਸੁਪਾਰੀ ਦੇ ਕੇ ਮਾਂ-ਪਿਉ ਕਰਵਾਏ ਕਤਲ

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ ਸੇਵਾਮੁਕਤ ਏਅਰਫੋਰਸ ਅਧਿਕਾਰੀ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਸ਼ਪਿੰਦਰ ਕੌਰ ਦੇ ਕਤਲ ਦੇ ਪਿੱਛੇ ਦਾ ਭੇਤ ਬੇਨਕਾਬ ਹੋ ਗਿਆ ਹੈ। ਸੱਚ ਜਾਣ ਕੇ ਹਰ ਕੋਈ ਹੈਰਾਨ ਹੈ। ਮਾਮਲਾ ਜੀਟੀਬੀ ਨਗਰ ਲੁਧਿਆਣਾ ਦਾ ਹੈ। ਬਜ਼ੁਰਗ ਜੋੜੇ ਦਾ ਕਤਲ ਕਿਸੇ ਦੁਸ਼ਮਣੀ ਕਾਰਨ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਦੇ ਪੁੱਤਰ ਨੇ […]