Try these home remedies : Forget about Chest Burn
ਛਾਤੀ ਵਿੱਚ ਹੁੰਦੀ ਹੈ ਜਲਨ ਤਾਂ ਅਪਣਾਓ ਇਹ ਘਰੇਲੂ ਨੁਸਖੇ, ਕੁਝ ਮਿੰਟਾਂ ਵਿੱਚ ਮਿਲੇਗਾ ਛੁਟਕਾਰਾ ਜਿਆਦਾਤਰ ਲੋਕਾਂ ਨੂੰ ਛਾਤੀ ਵਿੱਚ ਜਲਨ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ| ਸੀਨੇ ਦੀ ਜਲਨ ਢਿੱਡ ਵਿੱਚ ਬਨਣ ਵਾਲੇ ਐਸਿਡ ਦੀ ਵਜ੍ਹਾ ਨਾਲ ਪੈਦਾ ਹੁੰਦੀ ਹੈ| ਜਦੋਂ ਇਹ ਪਰੇਸ਼ਾਨੀ ਵੱਧ ਜਾਂਦੀ ਹੈ ਤਾਂ ਛਾਤੀ ਵਿੱਚ ਦਰਦ, ਜਕੜਨ ਅਤੇ ਬੈਚੇਨੀ […]