April 26, 2025

ਰਿਪੁਦਮਨ ਸਿੰਘ ਰੂਪ ਸਰੀ ਵਿਖੇ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ ਵਿਚ ਕੀਤੀ ਸ਼ਮੂਲੀਅਤ

ਸਰੀ (ਕੈਨੇਡਾ), :  ਸਾਹਿਤਕਾਰ ਰਿਪੁਦਮਨ ਸਿੰਘ ਰੂਪ, ਉਨ੍ਹਾਂ ਦੇ ਰੰਗਕਰਮੀ ਬੇਟੇ  ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਨੇ ਆਪਣੀ  ਕੈਨੇਡਾ ਫੇਰੀ ਦੌਰਾਨ ਇਸ ਸਮੇਂ ਵ੍ਹੀਲ ਚੇਅਰ ਉਪਰ ਵਿਚਰ ਰਹੇ ਬਜ਼ੁਰਗ ਨਾਮਵਰ ਕਵੀ ਸ੍ਰੀ ਗੁਰਚਰਨ ਰਾਮਪੁਰੀ ਨੂੰ ਉਨ੍ਹਾਂ ਦੇ ਕੋਕਿੱਟਲਮ (ਵੈਨਕੂਵਰ) ਵਿਚਲੇ ਘਰ ਵਿਚ ਮਿਲ ਕੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ| ਸ੍ਰੀ ਰਾਮਪੁਰੀ, ਜੋ […]