February 5, 2025
#ਪੰਜਾਬ

ਮਾਨਸਾ ਵਿਖੇ ਕਿਸਾਨਾਂ ਅਤੇ ਆੜਤੀਆਂ ਨੂੰ ਈਨੇਮ ਯੋਜਨਾ ਸਬੰਧੀ ਦਿੱਤੀ ਜਾਣਕਾਰੀ

ਮਾਨਸਾ – ਪੰਜਾਬ ਮੰਡੀ ਬੋਰਡ ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਚਮਕੌਰ ਸਿੰਘ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ ਮਾਨਸਾ ਵਿਖੇ ਇਲੈਕਟ੍ਰਾਨਿਕ ਨੈਸ਼ਨਲ ਐਗਰੀਕਲਚਰ ਮਾਰਕੀਟਿੰਗ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਕੈਂਪ ਵਿਚ ਐਨ ਐਫ ਸੀ ਐਲ ਵੱਲੋਂ ਪੰਜਾਬ ਦੇ ਈਨੇਮ ਪ੍ਰੋਜੈਕਟ ਦੇ ਸਟੇਟ ਕੋਆਰਡੀਨੇਟਰ ਸ੍ਰੀ ਅਜੇ ਬਾਂਸਲ ਜੀ ਕੈਂਪ ਵਿਚ ਸ਼ਾਮਿਲ ਹੋਏ, ਸਮੂਹ ਕਿਸਾਨਾਂ ਅਤੇ ਆੜਤੀਆ, ਵਪਾਰੀ ਵਰਗ ਨੂੰ ਕੈਂਪ ਵਿਚ ਈਨੇਮ ਸਕੀਮ ਤਹਿਤ ਪੂਰੀ ਜਾਣਕਾਰੀ ਦਿੱਤੀ ਗਈ ਇਸ ਕੈਂਪ ਵਿਚ ਹੈਪੀ ਫਰੂਟ ਕੰਪਨੀ, ਬਾਲਾ ਜੀ ਫਰੂਟ ਕੰਪਨੀ, ਸਤਲੁਜ ਸਪਿਨਟੈਕਸ, ਗੰਗਾ ਸਪਿਨਟੈਕਸ, ਜਨਤਾ ਸੋਲਜ ਏਜੰਸੀ, ਡੀ.ਡੀ ਇੰਟਰਪ੍ਰਾਈਜ, ਰਵੀ ਗਰਗ ਟਰੇਡਿੰਗ, ਅਮਰਨਾਥ, ਮੋਹਨ ਲਾਲ, ਬਾਬਰ ਸੁਰਿੰਦਰ, ਗੋਪਾਲ ਫਰੂਟ ਕੰਪਨੀ, ਸੈਣੀ ਫਰੂਟ ਕੰਪਨੀ, ਐਚ. ਆਰ. ਟਰੇਡਿੰਗ ਕੰਪਨੀ, ਧਰਮਪਾਲ ਰਾਈਸ ਮਿੱਲ, ਮਾਲਕਸ਼ਮੀ, ਖਿਆਲਾ ਫਰੂਟ ਕੰਪਨੀ, ਸਿੰਗਲਾ ਫਰੂਟ ਕੰਪਨੀ, ਬਸੰਤ ਲਾਲ, ਸੰਜੀਵ ਕੁਮਾਰ ਐਂਡ ਕੰਪਨੀ, ਹਰੇ ਕ੍ਰਿਸ਼ਨਾ ਫਰੂਟ ਕੰਪਨੀ, ਨਾਗਪਾਲ ਫਰੂਟ ਕੰਪਨੀ, ਗਗਨ ਫਰੂਟ ਕੰਪਨੀ, ਜੈ ਸ਼੍ਰੀ ਰਾਮ, ਸਤਿਕਾਰ ਫੂਡਜ, ਪੀਕੇ ਫੂਡਜ, ਕੈਲਾਸ ਕਾਟਨ ਫੈਕਟਰੀ, ਐਨ ਡੀ ਟਰੇਡਰਜ, ਅਗਮ ਟਰੇਡਰਜ, ਗੁਰੂ ਕਿਰਪਾ ਫਰੂਟ ਕੰਪਨੀ, ਪ੍ਰਕਾਸ਼ ਕਾਟਨ ਪ੍ਰਸੈਸਿੰਗ ਫੈਕਟਰੀ, ਵਿਜੇ ਕੁਮਾਰ, ਪ੍ਰਸੋਤਮ ਦਾਸ ਐਂਡ ਸੰਨਜ, ਜਿੰਦਲ ਟਰੇਡਿੰਗ ਕਪਨੀ, ਕੁਲਦੀਪ ਸਿੰਘ, ਸੁਰਜੀਤ ਸਿੰਘ, ਜੀਤ ਸਿੰਘ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਖਿਆਲਾ, ਰੁਪਿੰਦਰ ਰੂਬੀ ਗਾਗੋਵਾਲ, ਹਨੀ ਗੇਹਲੇ, ਜੱਗੀ ਸਿੰਘ, ਹਰਭਜਨ ਸਿੰਘ, ਵਰਿੰਦਰਪਾਲ ਅਕਲੀਆ, ਬਾਰਾ ਸਿੰਘ ਉੱਭਾ, ਗੁਰਨਾਮ ਸਿੰਘ ਫਫੜੇ, ਜਗਤਾਰ ਸਿੰਘ ਬੁਰਜ ਰਾਠੀ, ਗੁਰਮੀਤ ਸਿੰਘ ਦਸੌਂਦੀਆ, ਹਰਚਰਨ ਸਿੰਘ ਬੱਪੀਆਣਾ, ਗੁਰਦੀਪ ਸਿੰਘ ਚਾਉਕੇ, ਗੁਰਪਿਆਰ ਸਿੰਘ ਚਾਉਕੇ ਵੱਲੋਂ ਇਸ਼ ਕੈਂਪ ਵਿਚ ਹਿੱਸਾ ਲਿਆ ਗਿਆ ਈਨੇਮ ਸਬੰਧੀ ਪੂਰੀ ਜਾਣਕਾਰੀ ਹਾਸਿਲ ਕੀਤੀ ਇਸ਼ ਕੈਂਪ ਨੂੰ ਸਫਲ ਕਰਨ ਲਈ ਮਾਰਕੀਟ ਕਮੇਟੀ ਮਾਨਸਾ ਦੇ ਲੇਖਾਕਾਰ ਪਰਮਜੀਤ ਸਿੰਘ ਗਾਗੋਵਾਲ ਤੇ ਸਮੂਹ ਸਟਾਫ ਵੱਲੋ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।