ਭਾਜਪਾ ਆਰਥਿਕ ਤਬਾਹੀ ਲਈ ਜ਼ਿੰਮੇਵਾਰ : ਸਦੀਕ
ਤਪਾ ਮੰਡੀ – ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹਿੰਦੁਸਤਾਨ ਦੀ ਆਰਥਿਕ ਆਰਥਿਕ ਵਿਵਸਥਾ ਅੱਜ ਕਮਜ਼ੋਰ ਹੋ ਚੁਕੀ ਹੈ। ਡੀਜੀਪੀ ਆਰਥਿਕ ਵਿਸਾਵਾਰ ਘਰ ਦੇ ਅਤੇ ਭਾਜਪਾ ਸਰਕਾਰ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਆਰਥਿਕ ਵਿਵਸਥਾ ਤਬਾਹ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਸਾਬਕਾ ਸਹਿਰੀ ਪ੍ਰਧਾਨ ਨਰਿੰਦਰ ਕੁਮਾਰ ਨਿੰਦੀ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਂਝੇ ਕੀਤਟ। ਮੁਹੰਮਦ ਸਦੀਕ ਨੇ ਕਿਹਾ ਕਿ ਸਰਕਾਰ ਦੀ ਮੋਦੀ ਸਰਕਾਰ ਦੀ ਮਾੜੀਆਂ ਨੀਤੀਆਂ ਕਾਰਨ ਹਿੰਦੋਸਤਾਨ ਵਪਾਰ ਤੋਂ ਪਿੱਛੇ ਵੱਲ ਨੂੰ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਅੱਛੇ ਦਿਨ ਦਾ ਰੌਲਾ ਪਾਉਣ ਵਾਲੀ ਮੋਦੀ ਸਰਕਾਰ ਨੇ ਹੁਣ ਆਰਥਿਕਤਾ ਨੂੰ ਕਮਜੋਰ ਕਰ ਦਿੱਤਾ ਨਾ ਤਾਂ ਜੀਡੀਪੀ ਤੇ ਨਾ ਹੀ ਨਾ ਹੀ ਕਰੰਸੀ ਮਜ਼ਬੂਤ ਹੈ ਨਾ ਨੌਕਰੀਆਂ ਮਿਲ ਰਹੀਆਂ ਹਨ। ਮੋਦੀ ਸਰਕਾਰ ਇਸ ਗੱਲ ਦਾ ਜਵਾਬ ਦੇਣ ਲਈ ਤਿਆਰ ਨਹੀਂ । ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਨੇ ਬੰਦ ਕਰਨ ਬੰਦ ਬੰਦ ਕਰਨ ਮੰਦੀ ਵਿੱਚੋਂ ਉਭਰਨ ਲਈ ਲੋਕਾਂ ਅੱਗੇ ਉਸ ਯੋਜਨਾ ਪੇਸ਼ ਕੀਤੀ ਜਾਵੇ। ਇਸ ਮੌਕੇ ਤੇ ਸਾਬਕਾ ਪ੍ਰਧਾਨ ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਨਿੰਦੀ,ਸਾਬਕਾ ਪ੍ਰਧਾਨ ਧਰਮਪਾਲ ਸਰਮਾ, ਕਾਂਗਰਸੀ ਆਗੂ ਨਾਜ ਸਿੰਗਲਾ, ਕਾਂਗਰਸੀ ਆਗੂ ਵਿਨੋਦ ਕੁਮਾਰ, ਸ਼ਹਿਰੀ ਰਾਹੁਲ ਭਾਗਾਂ ਵਾਲਾ, ਸੁਭਾਸ ਕੁਮਾਰ, ਮੌਜੀ ਪੂਨੀਆ, ਨਿੱਜੀ ਸਹਾਇਕ ਸੂਰਜ ਭਾਰਤਵਾਜ ਹਾਜ਼ਰ ਸਨ।