July 26, 2026
#ਪ੍ਰਮੁੱਖ ਖ਼ਬਰਾਂ #ਭਾਰਤ

ਨੇਪਾਲ ਦੇ ਰਸਤੇ ਯੂ.ਪੀ. ਵਿੱਚ ਦਾਖਿਲ ਹੋਏ 7 ਅੱਤਵਾਦੀ, ਵੱਡੇ ਹਮਲੇ ਦਾ ਖਦਸ਼ਾ

ਨਵੀਂ ਦਿੱਲੀ – ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਦੇਸ਼ ਵਿੱਚ ਅੱਤਵਾਦੀਆਂ ਦੇ ਆਉਣ ਨਾਲ ਜੁੜੀ ਇਕ ਵੱਡੀ ਸੂਚਨਾ ਮਿਲੀ ਹੈ|