May 25, 2026
#ਦੇਸ਼ ਦੁਨੀਆਂ

ਭਾਰਤੀ ਸਫ਼ੀਰ ਤਰਨਜੀਤ ਸੰਧੂ ਵੱਲੋਂ ਟਰੰਪ ਨਾਲ ਮੁਲਾਕਾਤ

ਅਮਰੀਕਾ ਵਿੱਚ ਨਿਯੁਕਤ ਕੀਤੇ ਗਏ ਭਾਰਤੀ ਸਫ਼ੀਰ ਤਰਨਜੀਤ ਸਿੰਘ ਸੰਧੂ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਆਪਣਾ ਸ਼ਨਾਖ਼ਤੀ ਪੱਤਰ ਸੌਂਪਿਆ