April 23, 2026

ਸੋਪੋਰ ‘ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ-1 ਜਵਾਨ ਜ਼ਖ਼ਮੀ

ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਸੋਪੋਰ ਜ਼ਿਲੇ ‘ਚ ਸ਼ਨਿੱਚਰਵਾਰ ਤੜਕੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋ ਗਿਆ। ਫੌਜ ਨੇ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਘੇਰਿਆ ਹੋਇਆ ਸੀ। ਇਸ ਦੌਰਾਨ ਇੱਕ ਫੌਜੀ ਜਵਾਨ ਜ਼ਖਮੀ ਹੋ ਗਿਆ। ਇਕ ਪੁਲਿਸ ਬੁਲਾਰੇ […]

ਪੁਲਿਸ ਤੇ ਨਕਸਲੀਆਂ ਵਿਚਕਾਰ ਮੁਕਾਬਲੇ ‘ਚ 7 ਨਕਸਲੀ ਢੇਰ

ਰਾਜਨਾਂਦਗਾਂਵ – ਰਾਜਨਾਂਦਗਾਂਵ ‘ਚ ਪੁਲਿਸ ਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ‘ਚ 7 ਨਕਸਲੀ ਮਾਰੇ ਗਏ ਹਨ। ਇਸ ਦੌਰਾਨ ਪੁਲਿਸ ਨੇ ਸਰਚ ਮੁਹਿੰਮ ਚਲਾਈ। ਪੁਲਿਸ ਨੂੰ ਨਕਸਲੀਆਂ ਦੀਆਂ ਲਾਸ਼ਾਂ ਕੋਲੋਂ ਏ.ਕੇ-47, 303 ਰਾਈਫਲ, ਨਕਸਲੀ ਸਾਹਿਤ, 12 ਬੋਰ ਬੰਦੂਕ ਆਦਿ ਸਾਮਾਨ ਬਰਾਮਦ ਹੋਇਆ ਹੈ। ਥਾਣਾ ਬਾਗਨਦੀ ਤੇ ਬੇਰਤਲਾਵ ਵਿਚਕਾਰ ਮਹਾਰਾਸ਼ਟਰ ਸਰਹੱਦ ਨਜ਼ਦੀਕ ਸ਼ੇਰਪੁਰ ਤੇ ਸੀਤਾਗੋਟਾ ਦੀਆਂ ਪਹਾੜੀਆਂ […]

ਭਾਰਤੀ ਮੂਲ ਦੇ ਪ੍ਰਮੋਦ ਪਟੇਲ ਨੂੰ ਵ੍ਹਾਈਟ ਹਾਊਸ ਚ ਮਿਲਿਆ ਅਹਿਮ ਅਹੁਦਾ

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਵਕੀਲ ਕਸ਼ਯਪ ਪ੍ਰਮੋਦ ਪਟੇਲ ਨੂੰ ਵ੍ਹਾਈਟ ਹਾਊਸ ‘ਚ ਅੱਤਵਾਦੀ ਰੋਕੂ ਨਾਲ ਸਬੰਧਿਤ ਇਕ ਅਹਿਮ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਪਟੇਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਸਮਰਥਕਾਂ ‘ਚੋਂ ਇਕ ਹਨ। ਪਟੇਲ ਨੂੰ ਵ੍ਹਾਈਟ ਹਾਊਸ ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ. ਐੱਸ. ਸੀ.) ਦੇ ਅੱਤਵਾਦ ਰੋਕੂ ਡਾਇਰੈਕਟੋਕਰੇਟ ‘ਚ ਉੱਚ ਡਾਇਰੈਕਟਰ ਨਿਯੁਕਤ […]