April 24, 2026

ਪੁਣੇਰੀ ਨੇ ਬੈਂਗਲੁਰੂ ਨੂੰ 31-23 ਨਾਲ ਹਰਾਇਆ

ਪੁਣੇਰੀ ਪਲਟਨ ਨੇ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਮੈਚ ‘ਚ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਖਿਲਾਫ 31-23 ਨਾਲ ਜਿੱਤ ਦਰਜ ਕੀਤੀ। ਪੁਣੇ ਦੀ ਜਿੱਤ ਦੇ ਹੀਰੋ ਸੁਰਜੀਤ ਸਿੰਘ ਰਹੇ ਜਿਸ ਨੇ ਲੀਗ ਦੇ ਹੁਣ ਦੇ ਸਰਵਸ੍ਰੇਸ਼ਠ ਰੇਡਰ ਪਵਨ ਸਹਰਾਵਤ ਨੂੰ ਕੋਈ ਮੌਕਾ ਨਹੀਂ ਦਿੱਤਾ। ਸੁਰਜੀਤ ਨੇ 6 ਅੰਕ ਹਾਸਲ ਕੀਤੇ। ਪੁਣੇ ਦੀ ਟੀਮ ਨੇ ਸ਼ੁਰੂ […]

ਮਰੀਅਮ ਤੇ ਉਸ ਦੇ ਚਚੇਰੇ ਭਰਾ ਯੂਸੁਫ ਅੱਬਾਸ ਦੀ ਰਿਮਾਂਡ 14 ਦਿਨ ਹੋਰ ਵਧੀ

ਪਾਕਿਸਤਾਨ ਮੁਸਲਿਮ ਲੀਗ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਤੇ ਉਨ੍ਹਾਂ ਦੇ ਚਚੇਰੇ ਭਰਾ ਯੂਸੁਫ ਅੱਬਾਸ ਦੀ ਜਵਾਬਦੇਹੀ ਅਦਾਲਤ ਨੇ ਬੁੱਧਵਾਰ ਨੂੰ ਵਿਅਕਤੀਗਤ ਰਿਮਾਂਡ 14 ਦਿਨ ਵਧਾ ਦਿੱਤੀ ਹੈ। ਦੋਵਾਂ ਨੂੰ ਹੁਣ ਚਾਰ ਸਿਤੰਬਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚੌਧਰੀ ਚੀਨੀ ਮਿਲ ਮਾਮਲੇ ‘ਚ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਮਰੀਅਮ ਤੇ ਅੱਬਾਸ […]

ਕੈਪਟਨ ਅਮਰਿੰਦਰ ਸਿੰਘ ਨੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ ਰਾਹਤ ਪੈਕੇਜ ਦੇਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ

ਪ੍ਰਭਾਵਿਤ ਪਿੰਡਾਂ ਵਿੱਚ ਬਚਾਓ ਤੇ ਰਾਹਤ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਦਿੱਤੇ ਆਦੇਸ਼ ਚੰਡੀਗੜ – ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਲਈ ਵੱਡੇ ਪੱਧਰ ’ਤੇ ਬਚਾਓ ਤੇ ਰਾਹਤ ਕਾਰਜ ਚਲਾਉਣ ਦੇ ਨਾਲ-ਨਾਲ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ ਰਾਹਤ […]