May 27, 2026

ਬੈਲਜੀਅਮ ਦੌਰਾ ਓਲੰਪਿਕ ਕੁਆਲੀਫਾਇਰ ਲਈ ਅਹਿਮ: ਸ੍ਰੀਜੇਸ਼

ਭਾਰਤੀ ਹਾਕੀ ਟੀਮ ਨੂੰ ਓਲੰਪਿਕ ਕੁਆਲੀਫਾਇਰ ਵਿੱਚ ਭਾਵੇਂ ਰੂਸ ਵਜੋਂ ਆਸਾਨ ਚੁਣੌਤੀ ਮਿਲੀ ਹੈ, ਪਰ ਮਾਹਿਰ ਗੋਲਕੀਪਰ ਪੀਆਰ ਸ੍ਰੀਜੇਸ਼ ਦਾ ਮੰਨਣਾ ਹੈ ਕਿ ਕਿਸੇ ਵੀ ਟੀਮ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਅਤੇ ਬੈਲਜੀਅਮ ਦੌਰੇ ਨਾਲ ਇਸ ਅਹਿਮ ਟੂਰਨਾਮੈਂਟ ਦੀ ਤਿਆਰੀ ਪੁਖ਼ਤਾ ਹੋਵੇਗੀ। ਵਿਸ਼ਵ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ ਕਾਬਜ਼ ਭਾਰਤ ਨੇ ਭੁਬਨੇਸ਼ਵਰ ਵਿੱਚ ਨਵੰਬਰ […]

ਯੁਵਰਾਜ ਖ਼ਿਲਾਫ਼ ਘਰੇਲੂ ਹਿੰਸਾ ਦਾ ਮਾਮਲਾ ਬੰਦ

ਯੁਵਰਾਜ ਸਿੰਘ ਦੇ ਪਰਿਵਾਰ ਨੇ ਅੱਜ ਕਿਹਾ ਕਿ ਉਸ ਦੇ ਭਰਾ ਜ਼ੋਰਾਵਰ ਖ਼ਿਲਾਫ਼ ਘਰੇਲੂ ਹਿੰਸਾ ਦੇ ਕੇਸ ਵਿੱਚ ਇਸ ਕ੍ਰਿਕਟਰ ਦਾ ਨਾਮ ‘ਮੰਦਭਾਵਨਾ’ ਤਹਿਤ ਪਾਇਆ ਗਿਆ ਸੀ, ਪਰ ਮੁਲਜ਼ਮ ਦੇ ਮੁਆਫ਼ੀ ਮੰਗਣ ਮਗਰੋਂ ਇਹ ਮਾਮਲਾ ਨਿਬੜ ਗਿਆ। ਪਰਿਵਾਰ ਨੇ ਕਿਹਾ ਕਿ ਯੁਵਰਾਜ ਲਈ ਇਹ ਰਾਹਤ ਵਾਲੀ ਗੱਲ ਹੈ। ਜ਼ੋਰਾਵਰ ਤੋਂ ਵੱਖਰੇ ਤੌਰ ’ਤੇ ਰਹਿ ਰਹੀ […]

ਸਵਾਮੀ ਵਿਵੇਕਾਨੰਦ ਦਾ ਸੰਦੇਸ਼ ਅੱਜ ਵੀ ਢੁੱਕਵਾਂ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸ਼ਿਕਾਗੋ ਵਿੱਚ ਧਰਮ ਸੰਸਦ ਦੇ ਸੰਮੇਲਨ ਦੌਰਾਨ ਸਵਾਮੀ ਵਿਵੇਕਾਨੰਦ ਵਲੋਂ ਆਪਣੇ ਸੰਬੋਧਨ ਵਿੱਚ ਆਲਮੀ ਭਾਈਚਾਰੇ ਦਾ ਦਿੱਤਾ ਗਿਆ ਸੰਦੇਸ਼ ਅੱਜ ਦੇ ਸਮੇਂ ਵਿੱਚ ਵੀ ਪ੍ਰਸੰਗਿਕ ਹੈ। ਸਵਾਮੀ ਵਿਵੇਕਾਨੰਦ ਨੇ 1893 ਵਿੱਚ ਆਪਣੇ ਭਾਸ਼ਣ ਵਿੱਚ ਪੱਛਮੀ ਦੁਨੀਆਂ ਨੂੰ ਭਾਰਤ ਅਤੇ ਹਿੰਦੂਤਵ ਬਾਰੇ ਜਾਣੂ ਕਰਵਾਇਆ ਸੀ।ਸਵਾਮੀ […]