September 18, 2026

ਸੋਨੀਆ ਤੇ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਦੀ ਮੁਲਾਕਾਤ

ਫਿਲਮ ਜਗਤ ਤੋਂ ਸਿਆਸਤ ਵਿੱਚ ਆਈ ਉਰਮਿਲਾ ਮਾਤੋਂਡਕਰ ਅਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਕ੍ਰਿਪਾਸ਼ੰਕਰ ਸਿੰਘ ਵਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਦਿੱਤੇ ਜਾਣ ਦੇ ਅਗਲੇ ਹੀ ਦਿਨ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਏਕਨਾਥ ਗਾਇਕਵਾੜ ਨਾਲ ਮੁਲਾਕਾਤ ਕੀਤੀ। ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਅੱਜ ਗਾਇਕਵਾੜ ਨੇ ਕਰੀਬ ਅੱਧਾ […]

ਅਮਰੀਕਾ ਵਲੋਂ ਅੱਤਵਾਦੀ ਜੱਥੇਬੰਦੀ ਤਹਿਰੀਕੇ ਤਾਲਿਬਾਨ ਦੇ ਮੁਖੀ ਨੂਰ ਵਲੀ ਗਲੋਬਲ ਅੱਤਵਾਦ ਕਰਾਰ

ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਵਿੱਚ ਮੌਜੂਦ ਅੱਤਵਾਦੀ ਸੰਗਠਨ ਤਹਿਰੀਕ-ਏ -ਤਾਲਿਬਾਨ ਪਾਕਿਸਤਾਨ ਦੇ ਨੇਤਾ ਨੂਰ ਵਲੀ ਨੂੰ ਗਲੋਬਲ ਅੱਤਵਾਦੀ ਐਲਾਨਿਆ ਹੈ| ਉਸ ਨੂੰ ਗਲੋਬਲ ਅੱਤਵਾਦੀ ਨਾਮਜ਼ਦ ਕਰਨ ਦਾ ਫੈਸਲਾ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਲਿਆ ਗਿਆ ਹੈ| ਇਹ ਅੱਤਵਾਦੀ ਸੰਗਠਨ ਕਈ ਆਤਮਘਾਤੀ ਧਮਾਕਿਆਂ ਅਤੇ ਸੈਂਕੜੇ ਨਾਗਰਿਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ| ਅਮਰੀਕਾ ਟੀ.ਟੀ.ਪੀ. ਨੂੰ ਪਹਿਲਾਂ […]

ਕ੍ਰਿਸ ਗੇਲ ਟੀ-20 ਲੀਗ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ ਬਣੇ

ਜਮੈਕਾ – ਗੇਲ ਨੇ ਜਮੈਕਾ ਥਲਾਵਾਜ ਵੱਲੋਂ ਸੈਂਟ ਕਿਟਸ ਐਂਡ ਨੇਵਿਸ ਪੈਟ੍ਰਿਯੋਟਸ ਖਿਲਾਫ ਸਿਰਫ 54 ਗੇਂਦਾਂ ਵਿੱਚ ਸੈਂਕੜਾ ਠੋਕ ਦਿੱਤਾ| ਆਊਟ ਹੋਣ ਤੱਕ ਕ੍ਰਿਸ ਗੇਲ 62 ਗੇਂਦਾਂ 7 ਚੌਕੇ ਅਤੇ 10 ਛੱਕਿਆਂ ਦੀ ਮਦਦ ਨਾਲ 116 ਦੌੜਾਂ ਬਣਾਈਆਂ| ਹਾਲਾਂਕਿ ਗੇਲ ਦੇ ਇਸ ਸੈਂਕੜੇ ਤੇ ਉਸਦੀ ਹੀ ਟੀਮ ਦੇ ਗੇਂਦਬਾਜ਼ਾਂ ਨੇ ਪਾਣੀ ਫੇਰ ਦਿੱਤਾ ਅਤੇ ਜਮੈਕਾ […]