May 27, 2026

ਟਰੰਪ ਨੇ ਅਫ਼ਗਾਨਿਸਤਾਨ ਬਾਰੇ ਤਾਲਿਬਾਨ ਨਾਲ ਗੁਪਤ ਵਾਰਤਾ ਰੱਦ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਆਗੂਆਂ ਨਾਲ ਐਤਵਾਰ ਨੂੰ ‘ਕੈਂਪ ਡੇਵਿਡ’ ’ਚ ਹੋਣ ਵਾਲੀ ਵਾਰਤਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਇਹ ਕਦਮ ਪਿਛਲੇ ਦਿਨੀਂ ਕਾਬੁਲ ’ਚ ਹੋੇ ਹਮਲੇ ਦੌਰਾਨ ਇਕ ਅਮਰੀਕੀ ਫ਼ੌਜੀ ਅਤੇ 11 ਹੋਰਨਾਂ ਦੇ ਮਾਰੇ ਜਾਣ ਮਗਰੋਂ ਉਠਾਇਆ। ਅਫ਼ਗਾਨਿਸਤਾਨ ’ਚ ਸ਼ਾਂਤੀ ਲਈ ਪਿਛਲੇ ਇਕ ਸਾਲ ਤੋਂ ਚੱਲ […]

ਸਰਕਾਰ ਨੇ ਲੋਕ ਹਿੱਤ ’ਚ ਇਤਿਹਾਸਕ ਕੰਮ ਕੀਤੇ: ਪ੍ਰਕਾਸ਼ ਜਾਵੜੇਕਰ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਐਤਵਾਰ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੌਰਾਨ ਕੀਤੇ ਗਏ ਅਹਿਮ ਕੰਮਾਂ ਦਾ ਲੇਖਾ-ਜੋਖਾ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਜਨਹਿੱਤ ਦੇ ਜਿਹੜੇ ਕੰਮ ਇਸ ਸਰਕਾਰ ਨੇ ਕੀਤੇ ਹਨ, ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਸਰਕਾਰ ਨੇ ਅਜਿਹੇ ਕੰਮ ਕੀਤੇ ਹੋਣ। ਇਥੇ ਪ੍ਰੈੱਸ ਕਾਨਫਰੰਸ […]

ਕਾਰਤਿਕ ਨੇ ਬੀਸੀਸੀਆਈ ਤੋਂ ਮੁਆਫ਼ੀ ਮੰਗੀ

ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਨੇ ਸ਼ਾਹਰੁਖ਼ ਖ਼ਾਨ ਦੀ ਟੀਮ ਟ੍ਰਿਨਬੈਗੋ ਨਾਈਟ ਰਾਈਡਰਜ਼ ਦੀ ਜਰਸੀ ਪਹਿਨ ਕੇ ਬੀਸੀਸੀਆਈ ਦੀ ਕੇਂਦਰੀ ਉਪ ਧਾਰਾ ਦੀ ਉਲੰਘਣਾ ਕੀਤੀ ਸੀ, ਜਿਸ ਮਗਰੋਂ ਉਸ ਨੇ ਬਿਨਾਂ ਸ਼ਰਤ ਮੁਆਫ਼ੀ ਮੰਗ ਲਈ ਹੈ। ਕਾਰਤਿਕ ਆਈਪੀਐੱਲ ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਕਪਤਾਨ ਹੈ। ਉਹ ਡਰੈਸਿੰਗ ਰੂਮ ਵਿਚ ਟ੍ਰਿਨਬੈਗੋ ਦੀ ਜਰਸੀ ਵਿੱਚ ਕੈਰੇਬਿਆਈ ਪ੍ਰੀਮੀਅਰ […]