July 9, 2026

ਸਲਮਾਨ ਦੀ ਫਿਲਮ ਈਦ ਮੌਕੇ ਰਿਲੀਜ਼ ਹੋਵੇਗੀ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਕਿਹਾ ਕਿ ਉਹ ਅਗਲੇ ਸਾਲ ਈਦ ਮੌਕੇ ਫਿਲਮ ਲੈ ਕੇ ਹਾਜ਼ਰ ਹੋਵੇਗਾ। ਸਲਮਾਨ ਵਲੋਂ ਸੰਜੇ ਲੀਲਾ ਭੰਸਾਲੀ ਨਾਲ ਮਿਲ ਕੇ ਫਿਲਮ ਇਨ-ਸ਼ਾ-ਅੱਲਾ ਬਣਾਈ ਜਾ ਰਹੀ ਹੈ। ਇਹ ਫਿਲਮ ਪਹਿਲਾਂ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਣੀ ਸੀ ਪਰ ਇਹ ਖਬਰ ਆ ਗਈ ਕਿ ਫਿਲਮ ਮਿਥੇ ਸਮੇਂ ’ਤੇ ਰਿਲੀਜ਼ ਨਹੀਂ ਹੋਵੇਗੀ।ਸਲਮਾਨ ਨੇ […]

ਬੰਗਾਲ ਨੇ ਹਰਿਆਣਾ ਨੂੰ 48-36 ਨਾਲ ਹਰਾਇਆ

ਮਨਿੰਦਰ ਸਿੰਘ ਦੇ ਸ਼ਾਨਦਾਰ ਖੇਡ ਨਾਲ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਮੈਚ ‘ਚ ਵੀਰਵਾਰ ਇੱਥੇ ਹਰਿਆਣਾ ਸਟੀਲਰਸ ਨੂੰ 48-36 ਨਾਲ ਹਰਾਇਆ। ਇਸ ਜਿੱਤ ਦੇ ਨਾਲ ਬੰਗਾਲ ਵਾਰੀਅਰਸ ਨੇ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬੰਗਾਲ ਨੇ ਸ਼ੁਰੂ ਤੋਂ ਦਬਦਬਾਅ ਬਣਾਏ ਰੱਖਿਆ। ਉਸਦੇ ਤਿੰਨੇ ਰੇਡਰ ਮਨਿੰਦਰ ਸਿੰਘ ਦੇ ਪ੍ਰਾਪਨਜਨ […]

ਕੇਂਦਰੀ ਮੰਤਰੀ ਮੰਡਲ ਵੱਲੋਂ ਰੇਲਵੇ ਕਰਮਚਾਰੀਆਂ ਨੂੰ ਬੋਨਸ ਦਾ ਐਲਾਨ

ਈ-ਸਿਗਰੇਟ ‘ਤੇ ਮੁਕੰਮਲ ਰੋਕ ਫ਼ੈਸਲਾ ਨਵੀਂ ਦਿੱਲੀ – ਨਰਿੰਦਰਮੋਦੀ ਸਰਕਾਰ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇਇਲਾਵਾ ਕੇਂਦਰ ਸਰਕਾਰ ਨੇ ਈ-ਸਿਗਰੇਟ ਨੂੰ ਪੂਰੀ ਤਰ੍ਹਾਂ ਨਾਲ ਬੈਨ ਕਰ ਦਿੱਤਾ ਹੈ। ਕੇਂਦਰੀਕੈਬਨਿਟ ਨੇ ਅੱਜ ਕਈ ਮੁੱਖ ਫੈਸਲੇ ਲਏ ਹਨ। ਕੇਂਦਰ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏਕੇਂਦਰੀ ਮੰਤਰੀ ਪ੍ਰਕਾਸ਼ […]