July 9, 2026

ਭਾਜਪਾ ਨੇ ਲੱਡੂ ਵੰਡ ਕੇ ਮੋਦੀ ਦਾ ਜਨਮ ਦਿਨ ਮਨਾਇਆ

ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਤੇ ਟਾਈਮ ਉਪਕਰਨ ਪ੍ਰਾਈਵੇਟ ਲਿਮਟਡ) ਦੇ ਡਾਇਰੈਕਟਰ ਭਾਜਪਾ ਨੇਤਾ ਆਰਕੇਚਿਲਾਨਾ, ਵਿਸ਼ਾਲ ਪਰਨਾਮੀ, ਸਚਿਨ ਚਿਲਾਨਾ ਤੇ ਸ੍ਰੀਮਤੀ ਸੰਗੀਤਾ ਚਿਲਾਨਾ ਨੇ ਆਪਣੇ ਸਾਰੇ ਕਰਮਚਾਰੀਆਂ ਨਾਲ ਹਵਨ ਕੀਤਾ ਤੇ ਲੋਕਾਂ ਨੂੰ ਲੱਡੂ ਵੰਡੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਭਾਜਪਾ ਨੇਤਾ ਨੇ ਕਿਹਾ ਕਿ […]

ਲੜਾਕੂ ਜਹਾਜ਼ ਤੇਜਸ ਚ ਉਡਾਣ ਭਰਨਗੇ ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਤੇਜਸ ਲੜਾਕੂ ਜਹਾਜ਼ ‘ਚ ਉਡਾਣ ਭਰਨਗੇ। 19 ਸਤੰਬਰ ਨੂੰ ਰਾਜਨਾਥ ਸਿੰਘ ਦੀ ਇਹ ਉਡਾਣ ਬੈਂਗਲੁਰੂ ਤੋਂ ਹੋਵੇਗੀ। ਤੇਜਸ ਹਲਕਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਿੰਦੁਸਤਾਨ ਏਰੋਨੋਟਿਕਸ ਲਿਮਟਿਡ ਨੇ ਤਿਆਰ ਕੀਤਾ ਹੈ। 83 ਤੇਜਸ ਜਹਾਜ਼ਾਂ ਲਈ ਐੱਚ.ਏ.ਐੱਲ. ਨੂੰ ਕਰੀਬ 45 ਹਜ਼ਾਰ ਕਰੋੜ ਰੁਪਏ ਮਿਲਣਗੇ। ਇਸ ਬਾਰੇ ਜਲ ਸੈਨਾ ਸਟਾਫ਼ ਦੇ ਉੱਪ ਪ੍ਰਧਾਨ […]

ਮਮਤਾ ਬੈਨਰਜੀ ਦੀ ਮੋਦੀ ਨਾਲ ਮੀਟਿੰਗ ਅੱਜ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਮੀਟਿੰਗ ਬਾਰੇ ਕਿਹਾ ਕਿ ਉਹ ਮੀਟਿੰਗ ਵਿੱਚ ਸੂਬੇ ਲਈ ਫੰਡਾਂ ਦੇ ਨਾਲ-ਨਾਲ ਹੋਰ ਮੁੱਦੇ ਵੀ ਚੁੱਕਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਦੌਰਾਨ ਸੂਬਿਆਂ ਦੇ ਨਾਮ ਬਦਲਣ ਅਤੇ ਸਰਕਾਰੀ ਬੈਂਕਾਂ ਦੇ ਰਲੇਵਿਆਂ […]