May 27, 2026

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਤਿਕਾਰ ਵਿੱਚ ਪਰਾਲੀ ਸਾੜਣ ਦਾ ਗੈਰ-ਸਿਹਤਮੰਦ ਰੁਝਾਨ ਤਿਆਗਣ ਦੀ ਅਪੀਲ

ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਸੰਦੇਸ਼ ਅਪਨਾਉਣ ਦਾ ਸੱਦਾ ਚੰਡੀਗੜ੍ਹ – ਕਿਸਾਨਾਂ ਨੂੰ ਪਰਾਲੀ ਸਾੜਨ ਦੇ ਰੁਝਾਨ ਨੂੰ ਤਿਆਗਣ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਦੇ ਸਤਿਕਾਰ ਵਿੱਚ ਗੁਰੂ ਸਾਹਿਬ ਵੱਲੋਂ ਬੇਸ਼ਕੀਮਤੀ ਕੁਦਰਤੀ ਵਸੀਲਿਆਂ […]

ਪੁੱਕਾ ਕੇਂਦਰੀ ਉਦਯੋਗ ਮੰਤਰੀ ਨੂੰ ਮਿਲਿਆ

ਮੋਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦੇ ਪ੍ਰਧਾਨ, ਡਾ.ਅੰਸ਼ੂ ਕਟਾਰੀਆ ਨੇ ਵਪਾਰ ਅਤੇ ਉਦਯੋਗ ਰਾਜ ਮੰਤਰੀ , ਸ਼੍ਰੀ ਸੋਮ ਪ੍ਰਕਾਸ਼, ਆਈਏਐਸ (ਸੇਵਾਮੁਕਤ) ਨਾਲ ਉਦਯੋਗ ਭਵਨ, ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਬੈਠਕ ਦੇ ਦੌਰਾਨ ਉਹਨਾਂ ਨੇ ਅੱਜ ਦੇ ਯੁਗ ਵਿੱਚ ਉਦਯੋਗ ਅਤੇ ਸਿੱਖਿਆਵਾਦੀਆਂ ਦੇ ਵਿਚਕਾਰ ਵਿਆਪਕ ਅੰਤਰ ਤੇ ਚਰਚਾ ਕੀਤੀ।ਸੋਮ ਪ੍ਰਕਾਸ਼ ਨੇ ਉਦਯੋਗ ਅਤੇ ਸਿੱਖਿਆ […]

ਮੰਦਹਾਲੀ ਝੱਲ ਰਹੇ ਰੀਅਲ ਐਸਟੇਟ ਦੀ ਮਦਦ ਲਈ ਦਿੱਤੇ ਜਾਣਗੇ 10,000 ਕਰੋੜ

ਵਿੱਤ ਮੰਤਰੀ ਵੱਲੋਂ ਮਹੀਨੇ ਭਰ ‘ਚ ਤੀਸਰੀ ਵਾਰ ਦੇਸ਼ ਦੀ ਅਰਥ ਵਿਵਸਥਾ ‘ਤੇ ਪ੍ਰੈੱਸ ਕਾਨਫਰੰਸ ਨਵੀਂ ਦਿੱਲੀ – ਮੰਦਹਾਲੀ ਦਾ ਸਾਹਮਣਾ ਕਰ ਰਹੀ ਅਰਥ–ਵਿਵਸਥਾ ਨੂੰ ਰਫ਼ਤਾਰ ਦੇਣ ਲਈ ਲਗਾਤਾਰ ਕਈ ਪੱਧਰਾਂ ਉੱਤੇ ਯਤਨ ਜਾਰੀ ਹਨ। ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਅਹਿਮ ਐਲਾਨ ਕਰਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਸ਼ਨਿੱਚਰਵਾਰ ਨੂੰ […]